Breaking NewsD5 specialNewsPunjabTop News

ਬਹਿਬਲ ਕਲਾਂ ਗੋਲੀਕਾਂਡ : ਉਮਰਾਨੰਗਲ, ਸੁਮੇਧ ਸੈਣੀ ਅਤੇ ਚਰਣਜੀਤ ਦਾ ਹੋ ਸਕਦੈ ਨਾਰਕੋ ਟੈਸਟ, SIT ਨੇ ਕੀਤੀ ਮੰਗ

ਚੰਡੀਗੜ੍ਹ : ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਸਾਬਕਾ ਆਈਜੀ ਉਮਰਾਨੰਗਲ, ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਚਰਣਜੀਤ ਸ਼ਰਮਾ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਗਈ SIT ਨੇ ਤਿੰਨਾਂ ਦੇ ਖਿਲਾਫ ਜ਼ਿਲ੍ਹਾ ਅਦਾਲਤ ‘ਚ ਐਪਲੀਕੇਸ਼ਨ ਪਾ ਕੇ ਨਾਰਕੋ ਟੈਸਟ ਕਰਵਾਉਣ ਦੀ ਮੰਗ ਕੀਤੀ ਹੈ।

ਹੁਣੇ ਹੁਣੇ ਕੈਪਟਨ ਨੇ ਕੀਤਾ ਸਿੱਧੂ ਦੇ ਗੜ੍ਹ ‘ਚ ਵੱਡਾ ਧਮਾਕਾ !ਟਵੀਟ ਵਾਰ ਤੋਂ ਵੀ ਅੱਗੇ ਵਧੀ ਗੱਲ,ਪੈ ਗਿਆ ਖਿਲਾਰਾ !

ਐਸਆਈਟੀ ਦਾ ਕਹਿਣਾ ਹੈ ਕਿ ਇਹ ਤਿੰਨੋਂ ਸਾਬਕਾ ਅਫ਼ਸਰ ਜਾਂਚ ‘ਚ ਸਹਿਯੋਗ ਨਹੀਂ ਕਰ ਰਹੇ ਹਨ। ਇਨ੍ਹਾਂ ਤਿੰਨਾਂ ਨੂੰ ਵਾਰ – ਵਾਰ ਬੁਲਾਇਆ ਜਾਂਦਾ ਹੈ ਪਰ ਇਹ ਫਿਰ ਵੀ ਜਾਂਚ ‘ਚ ਸ਼ਾਮਿਲ ਹੋਣ ਲਈ ਨਹੀਂ ਆਉਂਦੇ। ਇਸ ਲਈ SIT ਚਾਹੁੰਦੀ ਹੈ ਕਿ ਇਨ੍ਹਾਂ ਤਿੰਨਾਂ ਦਾ ਨਾਰਕੋ ਟੈਸਟ ਕਰਵਾਇਆ ਜਾਵੇ ਤਾਂ ਕਿ ਜਾਂਚ ਨੂੰ ਅੱਗੇ ਵਧਾਇਆ ਜਾ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button