16 ਵਿਆਹ ਕਰਾ ਚੁੱਕਿਆ 151 ਬੱਚਿਆਂ ਦਾ ਬਾਪ ਫਿਰ ਬਣੇਗਾ ਲਾੜਾ, ਇੱਛਾ ਹੈ 100 ਪਤਨੀਆਂ ਅਤੇ 1000 ਬੱਚੇ
ਇੰਟਰਨੈਸ਼ਨਲ ਡੈਸਕ : ਦੁਨੀਆ ’ਚ ਕਈ ਵਾਰ ਅਜਿਹੇ ਅਜੀਬੋ ਗਰੀਬ ਮਾਮਲੇ ਸਾਹਮਣੇ ਆਉਂਦੇ ਹਨ ਕਿ ਲੋਕ ਹੈਰਾਨ ਰਹਿ ਜਾਂਦੇ ਹਨ। ਇੱਕ ਪਾਸੇ ਦੁਨੀਆ ਕੋਰੋਨਾ ਮਹਾਮਾਰੀ ਨਾਲ ਮਰ ਰਹੀ ਹੈ ਉਥੇ ਹੀ ਦੂਸਰੇ ਪਾਸੇ ਇੱਕ ਵਿਅਕਤੀ 100 ਵਿਆਹਾਂ ਦਾ ਸੁਪਨਾ ਸਜਾਈ ਬੈਠਾ ਹੈ। ਹੈਰਾਨ ਕਰਨ ਵਾਲਾ ਇਹ ਮਾਮਲਾ ਹੈ ਜ਼ਿੰਬਾਬਵੇ ਦਾ ਜਿੱਥੇ ਇੱਕ ਵਿਅਕਤੀ 100 ਪਤਨੀਆਂ ਅਤੇ ਇੱਕ ਹਜ਼ਾਰ ਬੱਚੇ ਪੈਦਾ ਕਰਨ ਦੀ ਖੁਆਇਸ਼ ਰੱਖਦਾ ਹੈ।
ਵੱਡੇ ਲੀਡਰ ਨੇ ਲਾਤਾ ਸਰਕਾਰਾਂ ਨੂੰ ਖੂੰਜੇ!ਮੁੱਖ ਮੰਤਰੀ ‘ਤੇ ਕੀਤੀ ਐੱਫਆਈਆਰ ਦੀ ਮੰਗ!ਮੰਤਰੀਆਂ ਨੂੰ ਆਏ AC ‘ਚ ਪਸੀਨੇ!
ਇਹ ਵਿਅਕਤੀ 16 ਵਿਆਹ ਕਰਾ ਚੁੱਕਾ ਹੈ ਅਤੇ ਉਸਦਾ ਕੰਮ ਸਿਰਫ ਬੱਚੇ ਪੈਦਾ ਕਰਨਾ ਹੈ। ਹੁਣ ਤੱਕ ਇਸ ਵਿਅਕਤੀ ਦੇ ਕੁਲ 151 ਬੱਚੇ ਹਨ ਅਤੇ ਅਜੇ ਵੀ ਉਹ ਜ਼ਿਆਦਾ ਤੋਂ ਜ਼ਿਆਦਾ ਬੱਚੇ ਪੈਦਾ ਕਰਨਾ ਚਾਹੁੰਦਾ ਹੈ।ਇਹ ਰੋਜ਼ ਆਪਣੀਆ ਚਾਰ ਪਤਨੀਆ ਦੇ ਨਾਲ ਸੌਦਾ ਹੈ। ਮੀਡੀਆ ਰਿਪੋਰਟ ਮੁਤਾਬਕ ਅਜੀਬ ਵਿਸ਼ਵਾਸ ਤੇ ਭਰੋਸਾ ਰੱਖਣ ਵਾਲਾ ਜ਼ਿੰਬਾਬਵੇ ਦਾ ਇਹ ਵਿਅਕਤੀ ਮਿਸ਼ੋਕ ਨਿਆਨਦੇਰੋ ਦਾਅਵਾ ਕਰਦਾ ਹੈ ਕਿ ਉਸਦੀ ਫੁਲਟਾਇਮ ਨੌਕਰੀ ਸਿਰਫ ਆਪਣੀਆਂ ਪਤਨੀਆ ਨੂੰ ਖੁਸ਼ ਰੱਖਣਾ ਅਤੇ ਉਨ੍ਹਾਂ ਨੂੰ ਸੰਤੁਸ਼ਟ ਰੱਖਣਾ ਹੈ।
BIG NEWS ਈਦ ਮੌਕੇ ਮੁੱਖ ਮੰਤਰੀ ਕੈਪਟਨ ਦਾ ਵੱਡਾ ਤੋਹਫਾ ! ਖੁਸ਼ ਹੋਏ ਪੰਜਾਬ ਵਾਸੀ !
ਰਿਪੋਰਟ ਮੁਤਾਬਿਕ 66 ਸਾਲ ਦੀ ਉਮਰ ’ਚ ਵੀ ਉਹ ਨੌਜਵਾਨ ਮਹਿਲਾਵਾਂ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਉਸਦਾ ਕਹਿਣਾ ਹੈ ਕਿ ਅਜਿਹਾ ਉਹ ਇਸ ਲਈ ਕਰਨਾ ਚਾਹੁੰਦਾ ਹੈ ਕਿਉਂਕਿ ਉਸਦੀਆਂ ਪੁਰਾਣੀਆਂ ਪਤਨੀਆਂ ਹੁਣ ਉਸ ਗਤੀ ਨਾਲ ਬੱਚਿਆ ਨੂੰ ਪੈਦਾ ਕਰਨ ’ਚ ਸਮਰੱਥ ਨਹੀਂ ਹਨ। ਮਿਸ਼ੋਕ ਆਪਣੀ ਜ਼ਿੰਦਗੀ ਬੇਹੱਦ ਹੀ ਲਗਜਰੀ ਅੰਦਾਜ਼ ਨਾਲ ਜਿਊਂਦਾ ਹੈ। ਉਹ ਆਪਣੇ ਬੱਚਿਆ ਦੀਆਂ ਸਾਰੀਆ ਜ਼ਰੂਰਤਾ ਨੂੰ ਪੂਰਾ ਕਰਦਾ ਹੈ।
BIG BREAKING ਹੁਣੇ-ਹੁਣੇ ਆਈ ਮਾੜੀ ਖ਼ਬਰ, ਨਹੀਂ ਰਹੇ ਸਾਬਕਾ ਵਿਧਾਇਕ ਜਰਨੈਲ ਸਿੰਘ
ਉਸਦੀਆਂ ਪਤਨੀਆਂ ਉਸਦੇ ਲਈ ਰੋਟੀ ਬਣਾਉਂਦੀਆਂ ਹਨ ਅਤੇ ਇਸਦੇ ਬਦਲੇ ’ਚ ਉਹ ਉਨ੍ਹਾਂ ਦੀ ਇਛਾ ਮੁਤਾਬਕ ਚੀਜ਼ਾ ਨੂੰ ਪੂਰਾ ਕਰਦਾ ਹੈ। ਫਿਲਹਾਲ ਮਿਸ਼ੋਕ ਹੁਣ 151 ਬੱਚਿਆਂ ਤੱਕ ਹੀ ਨਹੀ ਰੁਕਣਾ ਚਾਹੁੰਦਾ ਅਤੇ 17 ਵਾਂ ਵਿਆਹ ਕਰਵਾਉਣ ਦੀ ਤਿਆਰੀ ’ਚ ਹੈ। ਮਿਸ਼ੋਕ ਦਾ ਕਹਿਣਾ ਹੈ ਕਿ ਜਦ ਸੰਭਵ ਹੋਇਆ ਤਾਂ ਮੈਂ 100 ਪਤਨੀਆਂ ਅਤੇ 1000 ਬੱਚੇ ਪੈਦਾ ਕਰਨਾ ਚਾਹੁੰਦਾ ਹਾਂ। ਉਸਨੇ ਇਹ ਵੀ ਕਿਹਾ ਕਿ ਮੈਂ ਜੋ ਕਰ ਰਿਹਾ ਹਾਂ ਇਹ ਪਾਲੀਗਾਮੀ ਪ੍ਰੋਜੈਕਟ ਦੇ ਤੌਰ ਤੇ ਹੈ ਜੋ 1983 ’ਚ ਸ਼ੁਰੂ ਕੀਤਾ ਹੈ ਅਤੇ ਆਪਣੀ ਮੌਤ ਤੱਕ ਇਸ ਨੂੰ ਜਾਰੀ ਰੱਖਣਾ ਚਾਹੁੰਦਾ ਹਾਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.