Breaking NewsD5 specialEntertainmentNewsTop News

ਲਤਾ ਮੰਗੇਸ਼ਕਰ ਨੇ ਮਹਾਰਾਸ਼ਟਰ ਸੀਐਮ ਰਾਹਤ ਫੰਡ ‘ਚ ਕੀਤੇ ਸੱਤ ਲੱਖ ਰੁਪਏ ਦਾਨ

ਮੁੰਬਈ : ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਗਾਇਕਾ ਲਤਾ ਮੰਗੇਸ਼ਕਰ ਨੇ ਕੋਰੋਨਾ ਮਹਾਮਾਰੀ ਸੰਕਟ ਦੇ ਸਮੇਂ ਮਹਾਰਾਸ਼ਟਰ ਸੀਐਮ ਰਾਹਤ ਫੰਡ ‘ਚ ਸੱਤ ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ। ਦੇਸ਼ ਭਰ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਇਸ ਔਖੇ ਸਮੇਂ ‘ਚ ਬਾਲੀਵੁਡ ਅਤੇ ਟੀਵੀ ਇੰਡਸਟਰੀ ਦੇ ਕਲਾਕਾਰ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ।

ਹੁਣੇ-ਹੁਣੇ ਆਈ ਵੱਡੀ ਖਬਰ,ਰਾਕੇਸ਼ ਟਿਕੈਤ ’ਤੇ ਪੁਲਿਸ ਦਾ ਵੱਡਾ ਐਕਸ਼ਨਰੈਲੀ ਕੱਢਣੀ ਪਈ ਮਹਿੰਗੀ,ਗ੍ਰਿਫਤਾਰੀ…?

ਭਾਰਤ ਰਤਨ ਲਤਾ ਮੰਗੇਸ਼ਕਰ ਨੇ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਮਹਾਰਾਸ਼ਟਰ ਸੀਐਮ ਕੇਅਰ ਫੰਡ ‘ਚ ਸੱਤ ਲੱਖ ਦੀ ਰਾਸ਼ੀ ਦਾਨ ਕੀਤੀ ਹੈ। ਮਹਾਰਾਸ਼ਟਰ ਡੀਜੀਆਈਪੀਆਰ ਨੇ ਇਸ ਬਾਰੇ ਵਿੱਚ ਟਵਿਟਰ ‘ਤੇ ਲਿਖਿਆ ਹੈ, ‘ਭਾਰਤ ਰਤਨ ਲਤਾ ਮੰਗੇਸ਼ਕਰ ਨੇ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਸੀਐਮ ਰਾਹਤ ਫੰਡ ‘ਚ 7 ਲੱਖ ਰੁਪਏ ਦਾ ਯੋਗਦਾਨ ਕੀਤਾ ਹੈ। ਇਸਦੇ ਲਈ ਮੁੱਖਮੰਤਰੀ ਉੱਧਵ ਠਾਕਰੇ ਨੇ ਲਤਾ ਮੰਗੇਸ਼ਕਰ ਦਾ ਧੰਨਵਾਦ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button