Breaking NewsD5 specialIndiaNewsTop News
Jammu ਦੇ ਵਪਾਰੀ ਸੰਗਠਨ ਨੇ ਵੀਕੈਂਡ ‘ਚ ਬਾਜ਼ਾਰ ਨੂੰ ਬੰਦ ਕਰਨ ਦਾ ਕੀਤਾ ਫੈਸਲਾ
ਜੰਮੂ – ਕਸ਼ਮੀਰ : ਕੋਵਿਡ ਦੇ ਵੱਧਦੇ ਸੰਕਰਮਣ ਨੂੰ ਧਿਆਨ ਵਿੱਚ ਰੱਖਦੇ ਹੋਏ ਜੰਮੂ ਦੇ ਵਪਾਰੀ ਸੰਗਠਨ ਨੇ ਵੀਕੈਂਡ ‘ਚ ਬਾਜ਼ਾਰ ਨੂੰ ਬੰਦ ਕਰਨ ਦਾ ਫੈਸਲਾ ਕੀਤਾ।
ਚਲਦੀ ਮੀਟਿੰਗ ’ਚ ਮੋਦੀ ਦੇ ਕੇਜਰੀਵਾਲ ਨਾਲ ਖੜ੍ਹਕੀ!ਮੀਟਿੰਗ ਦਾ ਸੱਚ ਆਇਆ ਬਾਹਰ
ਇੱਕ ਵਿਅਕਤੀ ਨੇ ਦੱਸਿਆ ਇੱਕ ਜ਼ਿੰਮੇਵਾਰ ਵਪਾਰੀ ਸੰਗਠਨ ਹੋਣ ਦੇ ਨਾਤੇ ਅਸੀਂ ਵੀਕੈਂਡ ਲਾਕਡਾਊਨ ਦਾ ਫ਼ੈਸਲਾ ਲਿਆ ਹੈ। ਇਸਦੇ ਜ਼ਰੀਏ ਅਸੀਂ ਸਰਕਾਰ ਦੀ ਮਦਦ ਕਰਨਾ ਚਾਹੁੰਦੇ ਹਾਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.