Breaking NewsD5 specialEntertainmentInternationalNewsTop News

99 ਸਾਲਾਂ ਦੀ ਉਮਰ ‘ਚ ਪ੍ਰਸਿੱਧ ਅਦਾਕਾਰ Betty White ਦਾ ਦੇਹਾਂਤ

ਸੈਕਰਾਮੈਂਟੋ: ਪ੍ਰਸਿੱਧ ਅਦਾਕਾਰ Betty White ਨੇ 99 ਸਾਲਾਂ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਦੱਸ ਦਈਏ ਕਿ White ਨੇ ਫ਼ਿਲਮੀ ਪਰਦੇ ਤੋਂ ਇਲਾਵਾ ਟੈਲੀਵਿਜ਼ਨ ‘ਤੇ ਨਾਟਕਾਂ ਵਿੱਚ ਅਦਾਕਾਰੀ ਦੇ ਜੌਹਰ ਵਿਖਾਏ ਸਨ। Betty White ਲੋਕਾਂ ਦੇ ਦਿਲਾਂ ਉੱਪਰ ਰਾਜ ਕਰਨ ਵਾਲੀ ਜਾਣੀ ਪਛਾਣੀ ਪ੍ਰਸਿੱਧ ਅਦਾਕਾਰ ਸੀ।

ਸਵੇਰੇ ਹੀ ਆਈ ਮੰਦਭਾਗੀ ਖ਼ਬਰ ਵਾਪਰਿਆ ਹਾਦਸਾ

Betty White ਨੇ 17 ਜਨਵਰੀ ਨੂੰ 2021 ਨੂੰ ਆਪਣਾ 99ਵਾਂ ਜਨਮ ਦਿਨ ਮਨਾਇਆ ਸੀ ਅਤੇ ਇਸ ਜਨਵਰੀ ਨੂੰ ਉਸ ਨੇ ਆਪਣਾ 100ਵਾਂ ਜਨਮ ਦਿਨ ਮਨਾਉਣਾ ਸੀ। ਮਿਲੀ ਜਾਣਕਾਰੀ ਮੁਤਾਬਿਕ Betty White ਨੇ ਆਪਣੇ 100ਵੇਂ ਜਨਮ ਦਿਨ ਨੂੰ ਖ਼ਾਸ ਬਣਾਉਣ ਲਈ ਆਪਣੇ ਸਾਰੇ ਦੋਸਤਾਂ ਅਤੇ ਮਿਤਰਾਂ ਨੂੰ ਆਪਣੇ ਟਵੀਟਰ ਅਕਾਊਂਟ ਰਾਹੀਂ ਸੱਦਾ ਦਿੱਤਾ ਸੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button