7 ਸਾਲਾ ਬੱਚੀ ਦਾ ਮਤਰੇਈ ਮਾਂ ਨੇ ਹੀ ਕੀਤਾ ਕਤਲ

ਅੰਮ੍ਰਿਤਸਰ : ਜ਼ਿਲ੍ਹੇ ਦੇ ਪਿੰਡ ਰਾਮਪੁਰਾ ਵਿਚ 7 ਸਾਲਾ ਬੱਚੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਨਵਾਂ ਖੁਲ੍ਹਾਸਾ ਹੋਇਆ ਹੈ ਕਿ ਉਕਤ ਬੱਚੀ ਦਾ ਇਸਦੀ ਮਤਰੇਈ ਮਾਂ ਨੇ ਹੀ ਕਤਲ ਕਰ ਦਿੱਤਾ ਹੈ। ਕਤਲ ਕਰਨ ਮਗਰੋਂ ਲਾਸ਼ ਨੂੰ ਬਾਲਟੀ ਵਿਚ ਪਾ ਕੇ ਸੁੱਟ ਦਿੱਤਾ। ਮਤਰੇਈ ਮਾਂ ਨੇ ਹੀ 7 ਸਾਲਾ ਕੁੜੀ ਨੂੰ ਦੋ ਮੋਟਰ ਸਾਇਕਲ ਸਵਾਰ ਲੋਕਾਂ ਵੱਲੋਂ ਅਗਵਾ ਕਰਨ ਦਾ ਡਰਾਮਾ ਕੀਤਾ ਗਿਆ। ਇਸ ਮਤਰੇਈ ਮਾਂ ਨੇ ਲੜਕੀ ਦੇ ਮੂੰਹ ’ਤੇ ਸਰਾਣਾ ਰੱਖ ਕੇ ਸਾਹ ਘੁਟ ਕੇ ਮਾਰ ਦਿੱਤਾ। ਇਸ ਕੰਮ ਵਿਚ ਉਸਦੀ ਇਕ ਨਜ਼ਦੀਕੀ ਰਿਸ਼ਤੇਦਾਰ ਨੇ ਵੀ ਮਦਦ ਕੀਤੀ।
In the case of abduction of a 7-year-old girl in #Rampura village of #Amritsar district, there has been a new revelation that the said girl has been murdered by her stepmother. After killing, the body was thrown in a bucket. pic.twitter.com/ldHFVqlbVW
— D5 Channel Punjabi (@D5Punjabi) May 17, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.