Breaking NewsEntertainmentNews

6 ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਆਖਿਰ ਬਾਜੀਰਾਓ ਦੀ ਹੋ ਹੀ ਗਈ ਮਤਸਾਨੀ

ਬਾਲੀਵੁਡ ਦੀ ਖੂਬਸੂਰਤ ਜੋੜੀ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ 6 ਸਾਲ ਦੇ ਰਿਸ਼ਤੇ ਤੋਂ ਬਾਅਦ ਇਟਲੀ ਦੇ ਲੇਕ ਕੋਮੋ ‘ਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਬਾਲੀਵੁਡ ਦੇ ਲਈ ਇਹ ਸਾਲ ਦਾ ਸਭ ਤੋਂ ਵੱਡਾ ਵਿਆਹ ਹੈ। ਰਣਵੀਰ–ਦੀਪਿਕਾ ਦੀ ਡੈਸਟੀਨੇਸ਼ਨ ਵੈਡਿੰਗ ਟ੍ਰੈਡਿੰਗ ਟਾਪਿਕ ਬਣ ਗਈ ਹੈ। ਕਪਲ ਨੇ ਕੋਕਣੀ ਸੈਰੇਮਨੀ ਦੇ ਅਨੁਸਾਰ ਮੰਗਣੀ ਕਰ ਲਈ ਹੈ। ਸੰਗੀਤ ਅਤੇ ਮਹਿੰਦੀ ਫੰਕਸ਼ਨ ਵਿੱਚ ਜਮ ਕੇ ਮਸਤੀ ਅਤੇ ਡਾਂਸ ਧਮਾਲ ਹੋਇਆ।

ਅੱਜ ਸ਼ਾਮ ਨੂੰ ਵਿਆਹ
ਭਾਰਤੀ ਸਮੇਂ ਅਨੁਸਾਰ ਦੀਪਿਕਾ-ਰਣਵੀਰ ਦਾ ਵਿਆਹ ਸ਼ਾਮ 6:30 ਵਜੇ ਤੋਂ 9:30 ਵਜੇ ਹੋਵੇਗਾ। ਇਸ ਇਟਲੀ ਵਿੱਚ ਸਵੇਰੇ ਹੈ, ਬਾਰਾਤੀ ਬ੍ਰੇਕਫਾਸਟ ਕਰ ਰਹੇ ਹਨ, ਬ੍ਰੇਕਫਾਸਟ ਵਿੱਚ ਇੰਡੀਅਨ ਖਾ ਕਰ ਪੰਜਾਬੀ ਅਤੇ ਇਟੇਲੀਅਨ ਡਿਸ਼ੇਸ਼ ਦਾ ਇੰਤਜ਼ਾਮ ਹੈ।

ਮੰਡਪ ਵਿੱਚ ਅਜਿਹਾ ਇੰਤਜ਼ਾਮ
ਪੂਰੇ ਵੈਡਿੰਗ ਵੈਨਿਊ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਹੈ। ਖਾਸਤੌਰ ਤੋਂ ਮੰਡਪ ਨੂੰ ਦੀਪਿਕਾ ਦੇ ਪਸੰਦੀਦਾ ਫੁੱਲ਼ਾ ਨਾਲ ਸਜਾਇਆ ਗਿਆ ਹੈ।ਦੀਪਿਕਾ ਨੂੰ ਵਾਟਰ ਲਿਲੀ ਦੇ ਫੁੱਲ ਬਹੁਤ ਪਸੰਦ ਹਨ।

ਸੰਗੀਤ ਸੈਰੇਮਨੀ ਦੌਰਾਨ ਇਮੋਸ਼ਨਲ ਹੋਈ ਦੀਪਿਕਾ
ਇਟਲੀ ਦੇ ਲੇਕ ਕੋਮੋ ਵਿੱਚ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇ ਵਿਆਹ ਨਾਲ ਜੁੜੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ।13 ਨਵੰਬਰ ਨੂੰ ਕਪਲ ਦੀ ਸੰਗੀਤ ਅਤੇ ਮਹਿੰਦੀ ਸੈਰੇਮਨੀ ਦੀ ਧੁਮ ਰਹੀ। ਉੱਥੇ ਦੀਪਿਕਾ ਆਪਣੀ ਮਹਿੰਦੀ ਸੈਰੇਮਨੀ ਵਿੱਚ ਕਾਫੀ ਭਾਵੁਕ ਹੋ ਗਈ , ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ।ਜਦੋਂ ਦੀਪਿਕਾ ਇਮੋਸ਼ਨਲ ਹੋਈ ਤਾਂ ਰਣਵੀਰ ਸਿੰਘ ਉਸਦਾ ਸਹਾਰਾ ਬਣਦੇ ਨਜ਼ਰ ਆਏ। ਉਸ ਸਮੇਂ ਰਣਵੀਰ ਸਿੰਘ ਨੇ ਉਸਦੀ ਹਿੰਮਤ ਵਧਾਈ ਅਤੇ ਲੇਡੀ ਲਵ ਨੂੰ ਟਾਈਟ ਹਗ ਕੀਤਾ।

ਇੰਝ ਕੀਤਾ ਦੀਪਵੀਰ ਨੇ ਮਹਿਮਾਨਾਂ ਦਾ ਸਵਾਗਤ
ਖਬਰਾਂ ਅਨੁਸਾਰ ਦੀਪਿਕਾ ਰਣਵੀਰ ਦੇ ਵਿਆਹ ਵਿੱਚ ਆਉਣ ਵਾਲੇ ਮਹਿਮਾਨਾਂ ਦਾ ਸਵਾਗਤ ਖਾਸ ਅੰਦਾਜ਼ ਵਿੱਚ ਕੀਤਾ ਜਾ ਰਿਹਾ ਹੈ। ਵਿਆਹ ਵਿੱਚ ਆਉਣ ਵਾਲੇ ਹਰ ਵਿਅਕਤੀ ਦਾ ਸਵਾਗਤ ਇੱਕ ਹੱਥ ਤੋਂ ਲਿਖੇ ਕਾਰਡ ਦੇ ਦੁਆਰਾ ਕੀਤਾ ਜਾ ਰਿਹਾ ਹੈ। ਸਾਰੇ ਮਹਿਮਾਨਾਂ ਨੂੰ ਸਵਾਗਤ ਕਰਨ ਦਾ ਅੰਦਾਜ਼ ਇਹ ਕਾਫੀ ਪਸੰਦ ਆਇਆ।

ਕਿਸ ਤਰ੍ਹਾਂ ਦੀਪਿਕਾ-ਰਣਵੀਰ ਦਾ ਸੰਗੀਤ?
13 ਨਵੰਬਰ ਨੂੰ ਕਪਲ ਦੀ ਸੰਗੀਤ ਅਤੇ ਮਹਿੰਦੀ ਸੈਰੇਮਨੀ ਦੀ ਧੁਮ ਰਹੀ, ਸੰਗੀਤ ਪਾਰਟੀ ਦੀ ਕੋਈ ਵੀ ਤਸਵੀਰ ਸਾਹਮਣੇ ਨਹੀਂ ਆਈ ਹੈ ਪਰ ਪਾਰਟੀ ਦੀ ਸ਼ਾਨ ਰਹੀ ਸਿੰਗਰ ਹਰਸ਼ਦੀਪ ਕੌਰ ਨੇ ਕੁੱਝ ਦੇਰ ਪਹਿਲਾਂ ਇੰਸਟਾ ਤੇ ਆਪਣੀ ਤਸਵੀਰ ਸ਼ੇਅਰ ਕੀਤੀ ਹੈ। ਹਰਸ਼ਦੀਪ ਨੇ ਆਪਣੀ ਤਸਵੀਰ ਸ਼ੇਅਰ ਕਰ ਦੱਸਿਆ ਕਿ ਉਨ੍ਹਾਂ ਦਾ ਦਿਨ ਕਿਸ ਤਰ੍ਹਾਂ ਰਿਹਾ। ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ’ What a beautiful day….ਪ੍ਰਾਈਵੇਟ ਵੈਡਿੰਗ ਦੇ ਕਾਰਨ ਤੋਂ ਜਿੱਥੇ ਦੀਪਵੀਰ ਦੇ ਫੈਨਜ਼ ਨੂੰ ਵਿਆਹ ਦੇ ਨਾਲ ਜੁੜੀ ਕੋਈ ਖਬਰ ਨਹੀਂ ਮਿਲ ਪਾ ਰਹੀ ਹੈ।

ਸੰਗੀਤ ਵਿੱਚ ਰਣਵੀਰ ਨੇ ਗਾਇਆ ਦੀਪਿਕਾ ਦੇ ਲਈ ਗੀਤ
ਸੰਗੀਤ ਅਤੇ ਮਹਿੰਦੀ ਫੰਕਸ਼ਨ ਵਿੱਚ ਜਮ ਕੇ ਮਸਤੀ ਕੀਤੀ।ਪਾਰਟੀ ਵਿੱਚ ਰਣਵੀਰ ਸਿੰਘ ਫੁਲ ਮੂਡ ਵਿੱਚ ਸਨ, ਆਪਣੇ ਮਸਤ ਮੌਲਾ ਅੰਦਾਜ਼ ਦੇ ਲਈ ਮਸ਼ਹੂਰ ਰਣਵੀਰ ਸਿੰਘ ਕਾਫੀ ਐਕਸਾਈਟਿਡ ਨਜ਼ਰ ਆਏ।ਉਨ੍ਹਾਂ ਨੇ ਫਿਲਮੀ ਸਟਾਈਲ ਵਿੱਚ ਦੀਪਿਕਾ ਦੀ ਐਂਟਰੀ ਕੀਤੀ।ਉਨ੍ਹਾਂ ਨੇ ਦੀਪਿਕਾ ਦੇ ਲਈ ਫਿਲਮ ਗੁੰਡੇ ਦਾ ਗੀਤ’ ਤੂੰਨੇ ਮਾਰੀ ਐਂਟਰੀ’ ਗਾਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button