Breaking NewsD5 specialIndiaNewsTop News

5 ਤੱਤਾਂ ‘ਚ ਵਿਲਿਨ ਹੋਏ Bipin Rawat

ਨਵੀਂ ਦਿੱਲੀ: ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ Bipin Rawat ਜੋਂ ਕਿ ਤਾਮਿਲਨਾਡੂ ਵਿਖੇ ਹੈਲੀਕਾਪਟਰ ਹਾਦਸੇ ਵਿੱਚ ਆਪਣੀ ਜਾਨ ਗੁਆ ​​ਬੈਠੇ ਸਨ। ਉਨ੍ਹਾਂ ਦਾ ਅੱਜ ਸ਼ਾਮ 5:00 ਵਜੇ ਦਿੱਲੀ ਕੈਂਟ ਦੇ ਬੇਰਾਰ ਸਕੁਏਅਰ ਸਥਿਤ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦੀ ਪਤਨੀ  Madhulika Rawat ਸਣੇ ਪੂਰੇ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਅੰਤਿਮ ਸਸਕਾਰ ਸਮੇਂ General Bipin Rawat ਨੂੰ 17 ਤੋਪਾਂ ਦੀ ਸਲਾਮੀ ਦਿੱਤੀ ਗਈ।

Kisan Bill 2020 : ਬਾਰਡਰ ਛੱਡ Delhi ਪਹੁੰਚਿਆ Balbir Rajewal || D5 Channel Punjabi

ਫੌਜ ਦੇ 33 ਜਵਾਨਾਂ ਨੇ Bipin Rawat ਨੂੰ ਅੰਤਿਮ ਵਿਦਾਈ ਦਿੱਤੀ। ਸ਼ਮਸ਼ਾਨਘਾਟ ਵਿੱਚ ਮੌਜੂਦ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਪੂਰੇ ਭਾਰਤ ਨੇ ਬਹਾਦਰ ਅਫਸਰ ਨੂੰ ਅੰਤਿਮ ਵਿਦਾਈ ਦਿੱਤੀ। CDS General Bipin Rawat ਦੇ ਅੰਤਿਮ ਸੰਸਕਾਰ ਵਿੱਚ ਰੱਖਿਆ ਮੰਤਰੀ Rajnath Singh, ਮੁੱਖ ਮੰਤਰੀ Arvind Kejriwal ਸਣੇ ਕਈ ਸਾਬਕਾ ਫੌਜ ਮੁਖੀਆਂ, ਫਰਾਂਸ, ਬੰਗਲਾਦੇਸ਼, ਭੂਟਾਨ ਦੇ ਨਾਲ-ਨਾਲ ਹੋਰ ਦੇਸ਼ਾਂ ਦੇ ਅਧਿਕਾਰੀ ਅਤੇ ਫੌਜ ਦੇ 800 ਜਵਾਨ ਮੌਜੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button