PunjabTop News

31 ਮੈਂਬਰੀ ਜਥੇ ਨੂੰ ਰੋਕਿਆ ਗਿਆ ਚੰਡੀਗੜ੍ਹ ਬਾਰਡਰ ਤੇ

ਸਿੱਖ ਕੈਦੀਆਂ ਦੀ ਰਿਹਾਈ ਲਈ ਮੋਹਾਲੀ-ਚੰਡੀਗੜ੍ਹ ਬਾਰਡਰ ’ਤੇ ਮਟੌਰ ਬੈਰੀਅਰ ਕੋਲ ਬੈਠੇ ਕੌਮੀ ਇੰਨਸਾਫ਼ ਮੋਰਚਾ ਦੀ ਸੰਗਤ ਆਪਣੇ ਤੇ ਹੋਈ ਪੱਥਰਬਾਜ਼ੀ ਕਰਕੇ ਭੜਕ ਗਈ ਸੀ ਤੇ ਪ੍ਰਦਰਸ਼ਨਕਾਰੀ ਬੈਰੀਕੇਡ ਤੋੜ ਕੇ ਚੰਡੀਗੜ੍ਹ ‘ਚ ਦਾਖ਼ਲ ਹੋ ਗਏ ਸਨ। ਪੁਲਸ ਦੁਆਰਾ ਲਾਠੀਚਾਰਜ ਕੀਤਾ ਗਿਆ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ। ਕਾਫ਼ੀ ਸਰਕਾਰੀ ਮਸ਼ਨੀਰੀ ਦੀ ਭੰਨਤੋੜ ਹੋਈ ਸੀ। ਚੰਡੀਗੜ੍ਹ ਪੁਲਸ ਤੇ ਮੋਹਾਲੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਅੱਜ ਕੱਲ੍ਹ ਦੀ ਤਰ੍ਹਾਂ ਸਥਿਤੀ ਨਾ ਬਣੇ ਚੰਡੀਗੜ੍ਹ ਜਾਣ ਵਾਲੇ 31 ਮੈਂਬਰੀ ਜਥੇ ਨੂੰ ਜਾਬਤੇ ਨਾਲ ਰਵਾਨਾ ਕੀਤਾ ਗਿਆ ਤੇ 31 ਮੈਂਬਰੀ ਜਥੇ ਨੂੰ ਚੰਡੀਗੜ੍ਹ ਬਾਰਡਰ ਤੇ ਰੋਕ ਲਿਆ ਗਿਆ। ਜਿਥੇ ਸੰਗਤ ਨੇ ਸਤਿਨਾਮ ਵਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button