Breaking NewsD5 specialIndiaNewsTop News

31 ਜੁਲਾਈ ਤੱਕ India ਤੋਂ Abroad ਜਾਣ ਵਾਲੀਆਂ ਸਾਰੀਆਂ Flights Cancel, DGCA ਨੇ ਵਧਾਈ ਰੋਕ

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਸੰਕਰਮਣ ਦੀ ਸੰਭਾਵਿਕ ਤੀਜੀ ਲਹਿਰ ਦੇ ਖਤਰੇ ਨੂੰ ਦੇਖਦੇ ਹੋਏ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੇ ਵੱਡਾ ਫੈਸਲਾ ਲਿਆ ਹੈ। DGCA ਨੇ ਦੇਸ਼ ਤੋਂ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਆਉਣ ਅਤੇ ਜਾਣ ‘ਤੇ ਲਗਾਈ ਗਈ ਰੋਕ ਨੂੰ 31 ਜੁਲਾਈ ਤੱਕ ਵਧਾ ਦਿੱਤਾ ਹੈ।

BIG BREAKING ਹੁਣ ਕਿਸਾਨਾਂ ਨੇ ਘੇਰ ਲਿਆ ਕਾਂਗਰਸੀ ਮੰਤਰੀ, ਹੋ ਗਏ ਆਹਮੋ-ਸਾਹਮਣੇ ! ਮਾਹੌਲ ਹੋਇਆ ਗਰਮ !

DGCA ਨੇ ਕਿਹਾ ਕਿ “ ਅੰਤਰਰਾਸ਼ਟਰੀ ਉਡਾਣਾਂ ‘ਤੇ ਰੋਕ ਵਧਾਉਣ ਦੇ ਫੈਸਲੇ ਦਾ ਪ੍ਰਭਾਵ ਕਾਰਗੋ ਜਹਾਜ਼ਾਂ ‘ਤੇ ਨਹੀਂ ਪਵੇਗਾ। ਦੱਸ ਦਈਏ ਕਿ ਭਾਰਤ ‘ਚ 23 ਮਾਰਚ 2020 ਤੋਂ ਅੰਤਰਰਾਸ਼ਟਰੀ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button