Breaking NewsD5 specialIndiaNewsTop News

25,000 ਸ਼ਰਧਾਲੂ ਸਾਈਂ ਬਾਬਾ ਜੀ ਦੇ ਕਰ ਸਕਣਗੇ ਦਰਸ਼ਨ

ਸ਼ਿਰਡੀ: ਅਹਿਮਦਨਗਰ ਜ਼ਿਲਾ ਪ੍ਰਸ਼ਾਸਨ ਨੇ ਅਹਿਮ ਫ਼ੈਸਲਾ ਲਿਆ ਹੈ।ਪ੍ਰਸਿੱਧ ਸ਼ਿਰਡੀ ਸਾਈਂ ਬਾਬਾ ਮੰਦਿਰ ਵਿੱਚ ਹਰ ਰੋਜ਼ 25 ਹਜ਼ਾਰ ਸਾਈਂ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਇਜਾਜ਼ਤ ਮਿਲ ਗਈ ਹੈ।ਹੁਣ ਰੋਜ਼ਾਨਾ 25,000 ਸ਼ਰਧਾਲੂ ਸਾਈਂ ਬਾਬਾ ਜੀ ਦੇ ਦਰਸ਼ਨ ਕਰ ਸਕਣਗੇ।

Shri Guru Nanak Dev Ji ਦੇ Gurpurab ‘ਤੇ ਅਦਭੁੱਤ ਨਜ਼ਾਰਾ, ਫੁੱਲਾਂ ਦੀ ਸੋਹਣੀ ਸਜਾਵਟ || D5 Channel Punjabi

ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਕਾਰਨ ਪ੍ਰਸ਼ਾਸਨ ਨੇ 6 ਅਕਤੂਬਰ ਤੋਂ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਘਟਾ ਦਿੱਤੀ ਸੀ।ਪ੍ਰਸ਼ਾਸਨ ਵੱਲੋਂ ਜਾਰੀ ਹੁਕਮ ਤਹਿਤ ਆਨਲਾਈਨ ਪਾਸ ਲੈ ਕੇ 15,000 ਸ਼ਰਧਾਲੂ ਦਰਸ਼ਨ ਕਰ ਸਕਦੇ ਸਨ ਪਰ ਹੁਣ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 10,000 ਹੋਰ ਵਧਾ ਦਿੱਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button