25 ਸਾਲਾਂ ਲੜਕੀ ਨਾਲ ਕੀਤਾ ਗਿਆ ਗੈਂਗਰੇਪ
ਮੋਗਾ ਦੇ ਇਕ ਪਿੰਡ ਦੀ 25 ਸਾਲਾਂ ਨੌਂਜਵਾਨ ਲੜਕੀ ਰਜਨੀ ਦਾ ਗੈਂਗਰੇਪ ਕੀਤਾ ਗਿਆ |ਰਜਨੀ ਦੇ ਵਿਆਹ ਨੂੰ 9 ਸਾਲ ਹੋ ਗਏ ਹਨ |ਇਸਦੇ 2 ਬੱਚੇ ਵੀ ਹਨ |ਜਾਣਕਾਰੀ ਤੋਂ ਪਤਾ ਲਗਿਆ ਹੈ ਕਿ ਇਹ 3 ਨਵੰਬਰ ਨੂੰ ਪਿੰਡ ਦੀ 5 ਪੀਰ ਦੀ ਦਰਗਾਹ ਤੇ ਰੁਕੀ ਸੀ | ਉਥੇ ਹੀ 2 ਔਰਤਾਂ ਨੇ ਇਸਨੂੰ ਰੋਕਿਆ | ਪਿੱਛੇ ਦੀ 2 ਮੁੰਡਿਆਂ ਨੇ ਉਸ ਨਾਲ ਜਬਰਦਸਤੀ ਕੀਤੀ | ਨਸ਼ੇ ਦਾ ਟੀਕਾ ਲਗਾ ਕਿ ਇਸ ਦਾ ਰੈਪ ਕੀਤਾ | ਇਸ ਤੋਂ ਬਾਅਦ ਸਵੇਰੇ ਹੋਸ਼ ਆਉਣ ਤੋਂ ਬਾਅਦ ਉਸਨੂੰ ਮੋਗਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ |
ਧੂਰੀ ਤੋਂ ਆਈ ਪੁਲਿਸ ਦੇ ਅਧਿਕਾਰੀ ਨੇ ਦਸਿਆ ਕਿ ਉਹਨਾਂ ਕੋਲ ਇਹ ਖ਼ਬਰ ਰਾਤ ਨੂੰ ਆਈ ਸੀ |ਪੁਲਿਸ ਅਧਿਕਾਰੀ ਨੇ ਕਿਹਾ ਉਹਨਾਂ ਨੇ ਲੜਕੀ ਦੇ ਬਿਆਨ ਲੈ ਕੇ ਮਾਮਲਾ ਦਰਜ ਕੀਤਾ ਹੈ |ਇਸ ਨਾਲ ਉਹਨਾਂ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ |
Published by : Lovepreet kaur
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.