ਨਵੀਂ ਦਿੱਲੀ : ਭਾਰਤ ਸਰਕਾਰ ਨੇ ਬੀਤੇ ਦਿਨੀ 2 ਹਜ਼ਾਰ ਰੁਪਏ ਦੇ ਨੋਟ ਬੰਦ ਕਰ ਦਿੱਤੇ ਸਨ ਜਿਸ ਲਈ ਨੋਟ ਬਦਲਣ ਲਈ 30 ਸਤੰਬਰ ਤਕ ਦਾ ਸਮਾਂ ਦਿੱਤਾ ਗਿਆ ਹੈ। ਇਸ ਸਬੰਧੀ ਐਸਬੀਆਈ ਬੈਂਕ ਨੇ ਕੁਝ ਅਟਕਲਾਂ ਤੇ ਵਿਰਾਮ ਲਾਇਆ ਹੈ। ਦਰਅਸਲ SBI ਨੇ ਸਪਸ਼ੱਟ ਕੀਤਾ ਹੈ ਕਿ 20,000 ਰੁਪਏ ਦੀ ਸੀਮਾ ਤੱਕ 2000 ਰੁਪਏ ਦੇ ਨੋਟਾਂ ਨੂੰ ਬੈਂਕ ਇੱਕ ਵਾਰ ਵਿੱਚ ਬਦਲਣ ਦੀ ਸਹੂਲਤ ਬਿਨਾਂ ਕਿਸੇ ID ਅਤੇ ਨਾ ਹੀ ਕੋਈ ਸਲਿਪ ਪ੍ਰਾਪਤ ਕੀਤੇ ਹੀ ਦਿੱਤੀ ਜਾਵੇਗੀ। ਇਸ ਮੰਗਲਵਾਰ ਤੋਂ ਤੁਸੀ ਆਪਣੇ ਨੇੜਲੇ ਬੈਂਕ ਵਿਚ ਜਾ ਕੇ 20000 ਰੁਪਏ ਤੱਕ ਨੋਟ ਬਦਲਾ ਸਕਦੇ ਹੋ।
SBI clarifies that the facility of exchange of Rs 2000 denomination bank notes upto a limit of Rs 20,000 at a time will be allowed without obtaining any requisition slip pic.twitter.com/TP6t2n9oeJ
— ANI (@ANI) May 21, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.