Breaking NewsD5 specialNewsPunjabTop News

Corona ਦਾ ਕਹਿਰ : ਪੰਜਾਬ ਸਰਕਾਰ ਅੱਜ ਜਾਰੀ ਕਰ ਸਕਦੀ ਹੈ ਨਵੀਆਂ ਗਾਈਡ ਲਾਈਨਜ਼

ਪਟਿਆਲਾ : ਪੰਜਾਬ ਸਰਕਾਰ ਦੀ ਤਮਾਮ ਹੰਭਲੀਆਂ ਦੇ ‘ਚ ਕੋਰੋਨਾ ਸੰਕਰਮਣ ਤੇਜੀ ਨਾਲ ਵੱਧ ਰਿਹਾ ਹੈ। ਸੰਕਰਮਣ ਦੇ ਵਧਣ ਨਾਲ ਲੋਕਾਂ ਨੂੰ ਕਈ ਹਸਪਤਾਲਾਂ ‘ਚ ਆਕਸੀਜਨ ਅਤੇ ਬੈੱਡ ਨਾ ਮਿਲਣ ਵਰਗੀਆਂ ਵੱਡੀਆਂ ਮੁਸ਼ਕਿਲਾਂ ਤੋਂ ਗੁਜਰਨਾ ਪੈ ਰਿਹਾ ਹੈ।

ਲਓ ਨਵਜੋਤ ਸਿੱਧੂ ਮੁੜ ਬੀਜੇਪੀ ‘ਚ ਐਂਟਰੀ?ਆ ਗਿਆ ਬੁਲਾਵਾ,ਸਿਆਸਤ ‘ਚ ਭੂਚਾਲ

ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ 30 ਅਪ੍ਰੈਲ ਤੱਕ ਜਾਰੀ ਕੀਤੀਆਂ ਗਈਆਂ ਗਾਈਡ ਲਾਈਨਜ਼ ਦੀ ਮਿਆਦ ਅੱਜ ਖ਼ਤਮ ਹੋ ਰਹੀ ਹੈ। ਉਥੇ ਹੀ ਅੱਜ 30 ਅਪ੍ਰੈਲ ਤੋਂ ਬਾਅਦ ਵੀ ਪੰਜਾਬ ਸਰਕਾਰ ਵੱਲੋਂ ਗਾਈਡ ਲਾਈਨਜ਼ ਦੀ ਮਿਆਦ ਅੱਗੇ ਵਧਾਈ ਜਾ ਸਕਦੀ ਹੈ। ਜਿਸ ‘ਚ ਕੋਰੋਨਾ ਮਾਮਲਿਆਂ ਦੇ ਵੱਧ ਰਹੇ ਸੰਕਰਮਣ ਨੂੰ ਰੋਕਣ ਲਈ ਵੱਡੇ ਫੈਸਲੇ ਲਏ ਜਾ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button