NewsBreaking NewsD5 specialIndiaPoliticsPunjab

🔴LIVE Dhindsa Sangrur Rally| |ਢੀਂਡਸਾ ਦੀ ਸੰਗਰੂਰ ‘ਚ ਬੜ੍ਹਕ,ਬਾਦਲ ਦੇ ਇੱਕ ਹੋਰ ਯਾਰ ਨੇ ਛੱਡਿਆ ਸਾਥ!

ਸੰਗਰੂਰ : ਪੰਜਾਬ ਦੀ ਸਿਆਸਤ ‘ਚ ਅੱਜ ਦਾ ਦਿਨ ਖਾਸ ਰਹੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਢੀਂਡਸਾ ਪਿਓ – ਪੁੱਤ ਅੱਜ ਸੰਗਰੂਰ ਦੀ ਅਨਾਜ ਮੰਡੀ ‘ਚ ਵਿਸ਼ਾਲ ਰੈਲੀ ਕਰਕੇ ਨਾ ਕੇਵਲ ਬਾਦਲ ਪਰਿਵਾਰ ‘ਤੇ ਨਿਸ਼ਾਨਾ ਸਾਧਣਗੇ, ਸਗੋਂ ਸ਼੍ਰੋਮਣੀ ਅਕਾਲੀ ਦਲ ਨੂੰ ਸਿਧਾਤਾਂ ਦੀ ਰਾਹ ਤੇ ਲਿਆਉਣ ਲਈ ਕਈ ਹੋਰ ਸੰਗਠਨਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰਨਗੇ।

🔴LIVE Dhindsa Sangrur Rally ! ਪੈ ਗਿਆ ਢੀਂਡਸਾ ਅਤੇ ਬਾਦਲਾਂ ਦਾ ਟੋਂਚਨ, ਦੇਖੋ ਮਹਾਂ- ਮੁਕਾਬਲਾ

ਰੈਲੀ ਲਈ ਜਗ੍ਹਾ ਵੀ ਉਹੀ ਨਿਰਧਾਰਤ ਕੀਤੀ ਗਈ ਹੈ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੈਲੀ ਕਰਕੇ ਢੀਂਡਸਾ ਪਿਓ – ਪੁੱਤ ‘ਤੇ ਨਿਸ਼ਾਨਾ ਸਾਧਿਆ ਸੀ। ਐਤਵਾਰ ਦੀ ਰੈਲੀ ‘ਚ ਢੀਂਡਸਾ ਪਰਿਵਾਰ ਸੁਖਬੀਰ ਬਾਦਲ ਦੀ ਰੈਲੀ ਤੋਂ ਜਿਆਦਾ ਇਕੱਠ ਕਰਨ ਦੇ ਦਾਅਵੇ ਕਰ ਰਹਨ ਹੈ। ਇਸ ਬਾਰੇ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਰਮਿੰਦਰ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਕਿ ਜਿਲ੍ਹਾ ਸੰਗਰੂਰ ਦੇ ਸੱਤ ਹਲਕਿਆਂ ਤੋਂ ਰਿਕਾਰਡ ਤੋੜ ਇੱਕਠ ‘ਚ ਪਹੁੰਚਕੇ ਬਾਦਲ ਪਰਿਵਾਰ ਦੀ ਸਿਆਸਤ ਦਾ ਭੋਗ ਪਾਵੇਗਾ।

https://www.youtube.com/watch?v=gjQ6TRFptkk

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button