Breaking NewsD5 specialIndiaNewsPoliticsPunjab

🔴 LIVE || PM Narendra Modi || ਪ੍ਰਧਾਨ ਮੰਤਰੀ ਮੋਦੀ LIVE

ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮੌਕੇ ‘ਤੇ ਦੇਸ਼ਭਰ ਦੇ ਸਰਪੰਚਾਂ ਨਾਲ ਵੀਡੀਓ ਕਾਨਫਰਸਿੰਗ ਦੇ ਜ਼ਰੀਏ ਗੱਲਬਾਤ ਕੀਤੀ। ਇਸਦੇ ਨਾਲ ਹੀ ਪੀਐਮ ਮੋਦੀ ਨੇ ਈ – ਗ੍ਰਾਮ ਸਵਰਾਜ ਪੋਰਟਲ ਅਤੇ ਮੋਬਾਇਲ ਐਪ ਨੂੰ ਲਾਂਚ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਨੇ ਸਾਡੇ ਸਾਰੇ ਦੇ ਕੰਮ ਕਰਨ ਦੇ ਤਰੀਕਿਆਂ ਨੂੰ ਬਹੁਤ ਬਦਲ ਦਿੱਤਾ ਹੈ। ਪਹਿਲਾਂ ਅਸੀ ਕਿਸੇ ਪ੍ਰੋਗਰਾਮ ਨੂੰ ਆਹਮਣੇ ਸਾਹਮਣੇ ਰਹਿ ਕੇ ਕਰਦੇ ਸੀ ਪਰ ਅੱਜ ਉਹੀ ਪ੍ਰੋਗਰਾਮ ਵੀਡੀਓ ਕਾਨਫਰਸਿੰਗ ਦੇ ਮਾਧਿਅਮ ਨਾਲ ਕਰਨਾ ਪੈ ਰਿਹਾ ਹੈ।

CM Captain Amarinder Singh LIVE | ਮੁੱਖ ਮੰਤਰੀ ਕੈਪਟਨ ਤੋਂ ਸਵੇਰੇ ਸਵੇਰੇ ਸੁਣੋ ਖ਼ੁਸ਼ਖ਼ਬਰੀ | Punjab

ਅੱਜ ਇਸ ਪ੍ਰੋਗਰਾਮ ਵਿੱਚ ਜੁੜੇ ਸਾਰੇ ਲੋਕਾਂ ਦਾ ਮੈਂ ਸਵਾਗਤ ਕਰਦਾ ਹਾਂ। ਦੇਸ਼ ‘ਚ ਜਾਰੀ ਲਾਕਡਾਊਨ ਦੀ ਵਜ੍ਹਾ ਨਾਲ ਅਤੇ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਪ੍ਰਧਾਨਮੰਤਰੀ ਵੱਖਰੇ- ਵੱਖਰੇ ਪ੍ਰਤੀਭਾਗੀਆਂ ਦੇ ਨਾਲ ਵੀਡੀਓ ਕਾਨਫਰਸਿੰਗ ਦੇ ਮਾਧਿਅਮ ਨਾਲ ਗੱਲਬਾਤ ਕਰ ਰਹੇ ਸਨ। ਏਕੀਕ੍ਰਿਤ ਪੋਰਟਲ ਪੰਚਾਇਤੀ ਰਾਜ ਮੰਤਰਾਲੇ ਦੀ ਇੱਕ ਨਵੀਂ ਪਹਿਲ ਹੈ ਜੋ ਗ੍ਰਾਮ ਪੰਚਾਇਤਾਂ ਨੂੰ ਆਪਣੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਨੂੰ ਤਿਆਰ ਕਰਨ ਵਿੱਚ ਮਦਦ ਕਰਦੀ ਹੈ।

https://www.youtube.com/watch?v=sdUaggbPAAk

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button