Breaking NewsD5 specialInternationalNewsPunjabTop News

ਹੰਗਰੀ ਤੋਂ ਹੁੰਦੇ ਹੋਏ ਸੁਰੱਖਿਅਤ Rajpura ਪਹੁੰਚੀ ਨਵਨੀਤ ਕੌਰ, ਪਰਿਵਾਰ ਨੇ ਵੰਡੇ ਲੱਡੂ

ਰਾਜਪੁਰਾ /ਯੂਕਰੇਨ : ਯੂਕਰੇਨ ਤੋਂ ਨਿਕਲਕੇ ਹੰਗਰੀ ਦੇ ਰਸਤੇ ਰਾਜਪੁਰਾ ਦੀ ਨਵਨੀਤ ਕੌਰ ਆਪਣੇ ਘਰ ਪਹੁੰਚ ਗਈ ਹੈ। ਪਰਿਵਾਰ ਵਾਲਿਆਂ ਨੇ ਧੀ ਨੂੰ ਕਿਸੇ ਵੀ ਪ੍ਰਕਾਰ ਦੀ ਪ੍ਰੇਸ਼ਾਨੀ ਨਾ ਹੋਣ ‘ਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਅਤੇ ਲੱਡੂ ਵੰਡੇ। ਸਦਰ ਥਾਣਾ ਦੇ ਪੁਲਿਸ ਕੁਆਟਰ ਦੀ ਨਵਨੀਤ ਕੌਰ ਨੇ ਦੱਸਿਆ ਕਿ ਉਹ ਲਵੀਵ ਦੀ ਮੈਡੀਕਲ ਯੂਨੀਵਰਸਿਟੀ ‘ਚ ਐਮਬੀਬੀਐਸ ਕਰ ਰਹੀ ਸੀ।

Sidhu Moosewala ਫਸਿਆ ਕਸੂਤਾ, ਵਕੀਲ ਨਾਲ ਪਿਆ ਪੰਗਾ, Court ਕਰ ਸਕਦੀ ਹੈ ਵੱਡੀ ਕਾਰਵਾਈ | D5 Channel Punjabi

ਜਿੱਥੇ ਮੈਂ ਰਹਿ ਰਹੀ ਸੀ ਉੱਥੇ ਗੋਲਾਬਾਰੀ ਨਹੀਂ ਹੋ ਰਹੀ ਸੀ ਪਰ ਮੇਰੇ ਪਰਿਵਾਰ ਵਾਲਿਆਂ ਨੂੰ ਮੇਰੀ ਚਿੰਤਾ ਸੀ। ਐਤਵਾਰ ਨੂੰ ਯੂਨੀਵਰਸਿਟੀ ਦੀ ਬੱਸ ‘ਚ ਬੈਠੀ ਅਤੇ ਸੋਮਵਾਰ ਨੂੰ ਹੰਗਰੀ ਪਹੁੰਚੀ। ਇੱਥੋਂ ਭਾਰਤੀ ਜਹਾਜ਼ ‘ਚ ਬੈਠਕੇ ਦਿੱਲੀ ਏਅਰਪੋਰਟ ਪਹੁੰਚੀ ਅਤੇ ਬੁੱਧਵਾਰ ਨੂੰ ਰਾਜਪੁਰਾ ਪਹੁੰਚ ਗਈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button