Breaking NewsD5 specialIndiaNewsPoliticsPunjab

ਹੁਣ ਵਾਰੀ ਸੁਖਪਾਲ ਖਹਿਰਾ ਦੀ ! ਕੇਜਰੀਵਾਲ ਨੂੰ ਅੱਜ ਨੀਂਦ ਨੀਂ ਆਉਣੀ!(ਵੀਡੀਓ)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਦਾਸਪੁਰ ਦੀ ਰੈਲੀ ‘ਚ ਪੰਜਾਬੀ ‘ਚ ਕੀਤੀ ਭਾਸ਼ਣ ਦੀ ਸ਼ੁਰੂਆਤ ਅਤੇ ਕਾਂਗਰਸ ‘ਤੇ ਸਾਧੇ ਨਿਸ਼ਾਨੇ…ਸੁਖਬੀਰ ਬਾਦਲ ਨੇ 84 ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਕੀਤਾ ਮੋਦੀ ਦਾ ਧੰਨਵਾਦ।

ਦਿੱਲੀ ਵਿਧਾਨਸਭਾ ‘ਚ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨਾਲ ਕੁੱਟਮਾਰ ਕਰ ਪੱਗ ਉਤਾਰਨ ਦਾ ਮਾਮਲਾ ਆਇਆ ਸਾਹਮਣੇ….ਸਿਰਸਾ ਦਾ ਇਲਜ਼ਾਮ ਵਿਧਾਨ ਸਭਾ ਸਪੀਕਰ ਦੇ ਕਹਿਣ ‘ਤੇ ਮਾਰਸ਼ਲ ਨੇ ਪਾਇਆ ਪੱਗ ਨੂੰ ਹੱਥ।

Read Also ‘ਆਪ’ ਨੇ ਸੁਖਪਾਲ ਖਹਿਰਾ ਨੂੰ ਬਣਾਇਆ ਹੀਰੋ (ਵੀਡੀਓ)

ਫ਼ਤਿਹਗੜ੍ਹ ਸਾਹਿਬ ਦੇ ਪਿੰਡ ਪਵਾਲਾ `ਚ ਜ਼ਿਮੀਂਦਾਰਾਂ ਨੇ ਕੀਤਾ ਦਲਿਤ ਭਾਈਚਾਰੇ ਦਾ ਬਾਈਕਾਟ…. ਅਕਾਲੀ ਪਾਰਟੀ ਨਾਲ ਸਬੰਧਤ ਸਰਪੰਚ ਦੀ ਹਾਰ ਤੋਂ ਬਾਅਦ ਕੀਤਾ ਬਾਈਕਾਟ।

ਠੰਢ ਦੇ ਚਲਦਿਆਂ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਬਦਲਿਆ ਸਕੂਲਾਂ ਦਾ ਸਮਾਂ….ਸਮੂਹ ਪ੍ਰਾਇਮਰੀ ਸਕੂਲ ਸਵੇਰੇ 10 ਤੋਂ 4 ਵਜੇ ਤੱਕ ਜਦਕਿ ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਦਾ ਸਮਾਂ 10 ਵਜੇ ਤੋਂ 4:15 ਵਜੇ ਤੱਕ ਰਹੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button