Breaking NewsD5 specialNewsPunjabTop News

ਹੁਣ ਭਿਖਾਰੀਆਂ ਨੂੰ ਵੀ ਮਿਲੇਗਾ ਟੀਕਾਕਰਣ ‘ਚ ‘VIP’ ਟਰੀਟਮੈਂਟ’

ਲੁਧਿਆਣਾ : ਮਿਡਲ ਕਲਾਸ ਤਬਕੇ ਦੇ ਲੋਕ ਇਨੀਂ ਦਿਨੀਂ ਫ੍ਰੀ ਕੋਰੋਨਾ ਟੀਕਾ ਲਗਵਾਉਣ ਲਈ ਮਾਰੇ – ਮਾਰੇ ਫਿਰ ਰਹੇ ਹਨ ਪਰ  ਭਿਖਾਰੀਆਂ ਨੂੰ ਵੈਕਸੀਨੇਸ਼ਨ ‘ਚ ‘ਵੀਆਈਪੀ ਟਰੀਟਮੈਂਟ’ ਮਿਲੇਗਾ। ਸਟੇਟ ਹੈਲਥ ਡਿਪਾਰਟਮੈਂਟ ਐਨਜੀਓ ਅਤੇ ਸਮਾਜਸੇਵੀਆਂ ਦੀ ਮਦਦ ਨਾਲ ਇਸ ਤੱਕ ਪਹੁੰਚ ਕਰਕੇ ਖੁਦ ਇਨ੍ਹਾਂ ਦੀ ਰਜਿਸਟਰੇਸ਼ਨ ਕਰਵਾਏਗਾ ਅਤੇ ਉਨ੍ਹਾਂ ਦੀ ਟੀਕਾ ਲਗਵਾਉਣ ‘ਚ ਮਦਦ ਕਰੇਗਾ। ਜੇਕਰ ਉਨ੍ਹਾਂ ਦੇ ਕੋਲ ਆਈਡੀ ਕਾਰਡ ਨਹੀਂ ਹੋਵੇਗਾ ਤਾਂ ਵੀ ਉਨ੍ਹਾਂ ਦੀ ਰਜਿਸਟਰੇਸ਼ਨ ਕਰਵਾਉਣ ‘ਚ ਮਦਦ ਕੀਤੀ ਜਾਵੇਗੀ।

Farmers Protest ਕਿਸਾਨਾਂ ਦੇ ਟਰੈਕਟਰ ਦਿੱਲੀ ਵੱਲ ਨੂੰ ਸਿੱਧੇ ! ਟੁੱਟਣਗੇ ਬੈਰੀਕੇਡ ? D5 Channel Punjabi

ਦਰਅਸਲ ਪੰਜਾਬ ‘ਚ ਕਰੀਬ 33 ਫੀਸਦੀ ਲੋਕ ਵੈਕਸੀਨੇਟ ਹੋ ਚੁੱਕੇ ਹਨ ਪਰ ਇੱਕ ਤਬਕਾ ਜਿਸ ‘ਚ ਮੰਗਤੇ, ਬੇਘਰ ਅਤੇ ਬੇਸਹਾਰਾ ਲੋਕ ਸ਼ਾਮਿਲ ਹਨ, ਉਹ ਅਜੇ ਤੱਕ ਟੀਕਾ ਲਗਵਾਉਣ ਲਈ ਅੱਗੇ ਨਹੀਂ ਆ ਰਹੇ। ਭੀਖ ਮੰਗਦੇ ਸਮੇਂ ਉਹ ਬਿਨ੍ਹਾਂ ਮਾਸਕ ਪਾਏ ਲੋਕਾਂ ਦੇ ਸੰਪਰਕ ‘ਚ ਆ ਰਹੇ ਹਨ ਜਿਸਦੇ ਨਾਲ ਡਰ ਬਣਿਆ ਰਹਿੰਦਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button