NewsBreaking NewsD5 specialIndiaPoliticsPunjab

ਹੁਣ ਪੈਣਗੀਆਂ ਕਾਂਗਰਸੀ-ਅਕਾਲੀਆਂ ਨੂੰ ਭਾਜੜਾਂ , ਕਰਤਾ ਵੱਡਾ ਐਲਾਨ (ਵੀਡੀਓ)

ਮਾਨਸਾ : ਮਾਨਸਾ ਦੇ ਪਿੰਡਾਂ ਦਾ ਦੌਰਾ ਕਰਨ ਮਗਰੋਂ ਸੁਖਪਾਲ ਖਹਿਰਾ ਨੇ 8 ਤੋਂ 16 ਦਸੰਬਰ ਤੱਕ ਤਲਵੰਡੀ ਸਾਬੋ ਤੋਂ ਪਟਿਆਲਾ ਤੱਕ ਕੱਢੇ ਜਾਣ ਵਾਲੇ ਇਨਸਾਫ ਮਾਰਚ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਖਹਿਰਾ ਨੇ ਪੰਜਾਬ ‘ਚ ਹੋ ਰਹੀਆਂ ਘਟਨਾਵਾਂ ਲਈ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਵੀ ਖੜੇ ਕੀਤੇ। ਖਹਿਰਾ ਨੇ ਖ਼ਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਨਾਲ ਨਵਜੋਤ ਸਿੱਧੂ ਤੇ ਗੋਬਿੰਦ ਸਿੰਘ ਲੌਂਗੋਵਾਲ ਨਾਲ ਵਾਇਰਲ ਹੋਈਆਂ ਤਸਵੀਰਾਂ ਬਾਰੇ ਵੀ ਪ੍ਰਤੀਕਿਰਿਆ ਦਿੱਤੀ।

Read Also ਬਾਦਲਾਂ ਨੂੰ ਝਟਕਾ ਦੇਣ ਵਾਲੀ ਖ਼ਬਰ, ਬਾਦਲਾਂ ਦਾ ਕਰੀਬੀ ਅਕਾਲੀ ਆਗੂ ਗ੍ਰਿਫ਼ਤਾਰ ! (ਵੀਡੀਓ)

ਨਾਲ ਹੀ ਖਹਿਰਾ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਵੀ ਖੂਬ ਸ਼ਬਦੀ ਵਾਰ ਕੀਤੇ ਅਤੇ ਸੂਬੇ ਦੇ ਹਲਾਤਾਂ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਜਿੰਮੇਵਾਰ ਠਹਿਰਾਇਆ। ਸੂਬੇ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸੁਖਪਾਲ ਖਹਿਰਾ ਇਨਸਾਫ ਮਾਰਚ ਕੱਢ ਕੇ ਇਨਸਾਫ ਲਈ ਸੰਘਰਸ਼ ਕਰਨਗੇ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਸੂਬੇ ਦੇ ਲੋਕ ਖਹਿਰਾ ਦਾ ਕਿਨਾਂ ਨੂੰ ਸਾਥ ਦਿੰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button