NewsBreaking NewsD5 specialEntertainmentPoliticsPunjab

ਹੁਣ ਆਹ ਅਦਾਕਾਰ ਤੋੜੇਗਾ ਮੋਦੀ ਦਾ ਹੰਕਾਰ !ਕਿਸਾਨਾਂ ਲਈ ਲੈ ਗਿਆ ਸਟੈਂਡ, ਖੁਸ਼ ਕਰਤੇ ਕਿਸਾਨ !

ਪਠਾਨਕੋਟ : ਖੇਤੀ ਕਾਨੂੰਨਾਂ ਦਾ ਕਿਸਾਨਾਂ ਵੱਲੋਂ ਵਿਰੋਧ ਲਗਾਤਾਰ ਜਾਰੀ ਹੈ। ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਪੂਰੇ ਦੇਸ਼ ‘ਚ ਫੈਲ ਗਿਆ ਹੈ। ਜਿਸ ਕਰਕੇ ਕੇਂਦਰ ਦੀ ਬੀਜੇਪੀ ਸਰਕਾਰ ਵੀ ਚਿੰਤਾ ‘ਚ ਦਿਖਾਈ ਦੇ ਰਹੀ ਹੈ। ਇਸ ਸੰਘਰਸ਼ ‘ਚ ਕਲਾਕਾਰ ਵੀ ਆਪਣਾ ਖੁੱਲ੍ਹ ਕੇ ਯੋਗਦਾਨ ਪਾ ਰਹੇ ਹਨ। ਪਠਾਨਕੋਟ ਪਹੁੰਚੇ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ ਅਤੇ ਕਿਹਾ ਕਿ ਸਰਕਾਰ ਦਾ ਇੱਕ ਦਿਨ ਜ਼ਰੂਰ ਹੰਕਾਰ ਟੁੱਟੇਗਾ।

ਅੱਕੇ ਕਿਸਾਨਾਂ ਨੇ ਤੋੜਤੇ ਬੇਰੀਗੇਟ !ਕਹਿੰਦੇ ਹੁਣ ਨੀ ਰੁੱਕਦੇ ਜੋ ਮਰਜੀ ਕਰਲੋ !ਭਾਜਪਾ ਲੀਡਰਾਂ ਦੀ ਕੀਤੀ ਨੀਂਦ ਹਰਾਮ !

ਨਾਲ ਹੀ ਯੋਗਰਾਜ ਨੇ ਪੰਜਾਬ ਦੇ ਲੀਡਰਾਂ ਨੂੰ ਕਰੜੇ ਹੱਥੀਂ ਲਿਆ ਹੈ। ਬੀਜੇਪੀ ਖਿਲਾਫ਼ ਕਿਸਾਨ ਜਥੇਬੰਦੀਆਂ ਦਾ ਗੁੱਸਾ ਲਗਾਤਾਰ ਵੱਧਦਾ ਜਾ ਰਿਹਾ ਹੈ। ਖੇਤੀ ਕਾਨੂੰਨਾਂ ‘ਚ ਸੋਧ ਕਰਨ ਲਈ ਕੇਂਦਰ ਕੋਈ ਵੀ ਗੱਲਬਾਤ ਕਰਨ ਨੂੰ ਤਿਆਰ ਨਹੀਂ। ਜਿਸ ਕਰਕੇ ਜਥੇਬੰਦੀਆਂ ਦਾ ਸੰਘਰਸ਼ ਹੋਰ ਵੀ ਤਿੱਖਾ ਹੁੰਦਾ ਜਾ ਰਿਹਾ ਹੈ। ਜਿਸ ਕਾਰਨ ਪੰਜਾਬ ਚੋਂ ਬੀਜੇਪੀ ਦੇ ਕਈ ਲੀਡਰ ਅਸਤੀਫ਼ਾ ਦੇ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button