Breaking NewsD5 specialEntertainmentIndiaNewsTop News

ਹਾਈ ਕੋਰਟ ਵੱਲੋਂ ਅਮਿਤਾਭ ਬੱਚਨ ਤੇ ਉਨ੍ਹਾਂ ਦੀ ਪਤਨੀ ਜਯਾ ਬੱਚਨ ਨੂੰ ਰਾਹਤ

ਮੁੰਬਈ: ਹਾਈ ਕੋਰਟ ਵੱਲੋਂ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਅਮਿਤਾਭ ਬੱਚਨ ਅਤੇ ਉਨ੍ਹਾਂ ਦੀ ਪਤਨੀ ਜਯਾ ਬੱਚਨ ਨੂੰ ਵੱਡੀ ਰਾਹਤ ਮਿਲੀ ਹੈ। ਅਮਿਤਾਭ ਬੱਚਨ ਅਤੇਵਜਯਾ ਬੱਚਨ ਨੂੰ ਉਨ੍ਹਾਂ ਦੇ ‘ਪ੍ਰਤੀਕਸ਼ਾ’ ਬੰਗਲੇ ਨੂੰ ਲੈ ਹਾਈ ਕੋਰਟ ਨੇ ਉਨ੍ਹਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ। ਦੱਸ ਦਈਏ ਕਿ ਹਾਈ ਕੋਰਟ ਨੇ ਬੀ.ਐੱਮ.ਸੀ. ਨੂੰ 3 ਹਫ਼ਤਿਆਂ ਤੱਕ ਬੱਚਨ ਅਤੇ ਜਯਾ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਜ਼ਬਰਦਸਤੀ ਕਾਰਵਾਈ ਨਾ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋ ਇਲਾਵਾ ਅਦਾਲਤ ਨੇ ਅਮਿਤਾਬ ਬੱਚਨ ਅਤੇ ਜਯਾ ਬੱਚਨ ਨੂੰ ਜੁਹੂ ਵਿੱਚ ਸਥਿਤ ਉਨ੍ਹਾਂ ਦੇ ‘ਪ੍ਰਤੀਕਸ਼ਾ’ ਬੰਗਲੇ ਦੇ ਹਿੱਸੇ ਨੂੰ ਐਕਵਾਇਰ ਕਰਨ ਲਈ ਜਾਰੀ ਨੋਟਿਸ ਵਿਰੁੱਧ ਬੀ.ਐਮ.ਸੀ. ਨੂੰ ਨੁਮਾਇੰਦਗੀ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button