PunjabTop News

ਹਾਈ ਕੋਰਟ ਨੇ ਮੁਅੱਤਲ ਡੀਐੱਸਪੀ ਨੂੰ ਬਹਾਲ ਕਰਨ ਦਾ ਦਿੱਤਾ ਹੁਕਮ

 ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੁਅੱਤਲ ਡੀਐੱਸਪੀ ਲਖਬੀਰ ਸਿੰਘ ਨੂੰ ਸੇਵਾ ਵਿਚ ਬਹਾਲ ਕਰਨ ਦਾ ਹੁਕਮ ਦਿੱਤਾ ਹੈ। ਹਾਈ ਕੋਰਟ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਸਰਕਾਰੀ ਮੁਲਾਜ਼ਮ ਜਾਂ ਅਧਿਕਾਰੀ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਨਹੀਂ ਰੱਖਿਆ ਜਾ ਸਕਦਾ। ਹਾਈ ਕੋਰਟ ਨੇ ਵਿਭਾਗ ਨੂੰ ਦੋ ਹਫ਼ਤਿਆਂ ’ਚ ਪਟੀਸ਼ਨਰ ਨੂੰ ਮੁੜ ਨਿਯੁਕਤ ਕਰਨ ਦਾ ਹੁਕਮ ਦਿੱਤਾ ਅਤੇ ਵਿਭਾਗੀ ਕਾਰਵਾਈ ਵਿਚ ਦੇਰੀ ’ਤੇ ਵੀ ਸਵਾਲ ਉਠਾਏ।

ਡੀਐੱਸਪੀ ਲਖਬੀਰ ਸਿੰਘ ਨੇ 22 ਜੁਲਾਈ 2022 ਨੂੰ ਜਾਰੀ ਮੁਅੱਤਲੀ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਸੀ ਜਦਕਿ ਐਨੱਡੀਪੀਐੱਸ ਐਕਟ ਤਹਿਤ ਸੁਰਜੀਤ ਸਿੰਘ ਤੋਂ 900 ਗ੍ਰਾਮ ਅਫੀਮ ਮਿਲਣ ’ਤੇ ਐੱਫਆਈਆਰ ਦਰਜ ਕੀਤੀ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button