Breaking NewsD5 specialNewsPunjab

ਹਸਪਤਾਲ ‘ਚ ਡਾਕਟਰ ਵੱਲੋਂ ਮਰੀਜ਼ ਦਾ ਕੁਟਾਪਾ

ਪਟਿਆਲਾ : ਹਸਪਤਾਲ ‘ਚ ਮਰੀਜ਼ ਦਾ ਇਲਾਜ ਜਾਂ ਫੇਰ ਓਪਰੇਸ਼ਨ ਕਰਨ ਬਾਰੇ ਤਾਂ ਤੁਸੀ ਅਕਸਰ ਹੀ ਸੁਣਿਆ ਹੋਣਾ। ਸੁਣਿਆ ਵੀ ਕਿਉਂ ਨਾ ਹੋਵੇ ਕਿਉਂਕਿ ਹਸਪਤਾਲ ‘ਚ ਕੰਮ ਹੀ ਏਹੀ ਹੁੰਦਾ ਪਰ ਅੱਜ ਤੁਹਾਨੂੰ ਅਸੀਂ ਪਟਿਆਲਾ ਦੇ ਹਸਪਤਾਲ ਦੀ ਇਕ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ਤੋਂ ਬਾਅਦ ਸ਼ਾਇਦ ਹੀ ਕੋਈ ਮਰੀਜ਼ ਹਸਪਤਾਲ ਜਾਣ ਨੂੰ ਰਾਜੀ ਹੋਵੇ। ਕਿਉਕਿ ਜਿਸ ਵੀਡੀਓ ਦੀ ਅਸੀਂ ਗਲ ਕਰ ਰਹੇ ਹਾਂ ੳਸ ‘ਚ ਹਸਪਾਤਲ ‘ਚ ਇਲਾਜ਼ ਨਹੀਂ ਸਗੋਂ ਮਰੀਜ਼ ਦਾ ਚੰਗੀ ਤਰਾਂ ਢਾਹ-ਢਾਹ ਕੇ ਕੁਟਾਪਾ ਚਾੜਿਆ ਜਾ ਰਿਹਾ ਹੈ।

🔴 LIVE 🔴ਮੁੱਖ ਮੰਤਰੀ ਨੂੰ ਹੋਇਆ ਕਰੋਨਾ ਵਾਇਰਸ, ਢੱਡਰੀਆਂ ਵਾਲੇ ਦਾ ਜਥੇਦਾਰ ਨੂੰ ਸਿੱਧਾ ਜਵਾਬ

ਤੁਸੀ ਸੋਚ ਰਹੇ ਹੋਵੋਗੇ ਵੀ ਹਸਪਤਾਲ ‘ਚ ਮਰੀਜ਼ ਦੀ ਏਨੀ ਸੇਵਾ ਕਿਉਂ ਕੀਤੀ ਜਾ ਰਹੀ ਤਾਂ ਹਪਸਤਪਾਲ ‘ਚ ਪਹੁੰਚੇ ਮਰੀਜ਼ ਦੇ ਭਰਾ ਦਾ ਕਹਿਣਾ ਹੈ ਕਿ ਉਸ ਦੇ ਭਰਾ ਨੇ ਉਨ੍ਹਾਂ ਤੋਂ ਪੀਣ ਲਈ ਪਾਣੀ ਮੰਗਿਆ ਸੀ।ਜਿਵੇ ਹੀ ਸਾਰਾ ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਪੁਲਿਸ ਨੇ ਵੀ ਆਪਣਾ ਕੰਮ ਸ਼ੁਰੂ ਕਰ ਦਿੱਤਾ। ਭਾਵ ਪੀੜਤ ਦੇ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।ਫਿਲਹਾਲ ਮਾਮਲਾ ਪੁਲਿਸ ਦੀ ਜਾਂਚ ਅਧੀਨ ਹੈ ਅਤੇ ਹਸਪਤਾਲ ਦੇ ਵਲੋਂ ਵੀ ਮਰੀਜ਼ ਨਾਲ ਕੁੱਟਮਾਰ ਕਰਨ ਵਾਲਿਆਂ ਨੂੰ ਹਸਪਤਾਲ ‘ਚੋਂ ਬਾਹਰ ਕੱਢ ਦਿਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button