Breaking NewsD5 specialNewsPunjabTop News

ਹਰ ਕਾਰਜ ਫਾਊਂਡੇਸ਼ਨ ਦੇ ਖੂਨਦਾਨ ‌ਕੈਂਪ ‘ਚ 100 ਵਿਅਕਤੀਆਂ ਨੇ ਕੀਤਾ ਖੂਨਦਾਨ 

ਚੰਡੀਗੜ੍ਹ : ਹਰ ਕਾਰਜ ਫਾਊਂਡੇਸ਼ਨ ਵੱਲੋਂ ਗੁਰਦੁਆਰਾ ਨਾਢਾ ਸਾਹਿਬ ਵਿਖੇ ਖੂਨਦਾਨ ਕੈਂਪ ਆਯੋਜਿਤ ਕਰਵਾਇਆ ਗਿਆ ਜਿਸ ਵਿਚ 100 ਦੇ ਲਗਭਗ ਵਿਅਕਤੀਆਂ ਨੇ ਕੌਸ਼ਲ ਹਸਪਤਾਲ ਖਰੜ ਦੀ ਟੀਮ ਨੂੰ ਮਨੁਖਤਾ ਦੀ ਭਲਾਈ ਹਿਤ ਖੂਨਦਾਨ ਕੀਤਾ। ਮੁੱਖ ਮਹਿਮਾਨ ਵਜੋਂ ਸ੍ਰੀ ਅਨਿਲ ਸ਼ੇਰੋਂ, ਰੇਂਜ ਅਫ਼ਸਰ ਪੰਚਕੂਲਾ ਅਤੇ ਸ੍ਰੀ ਦੇਵਿੰਦਰ ਸਿੰਘ ਜੂਗਨੀ ਸਟੇਟ ਐਵਾਰਡੀ ਪੰਜਾਬ ਸ਼ਾਮਲ ਹੋਏ।

ਕੋਠੀ ‘ਚ ਇਕੱਲੀ ਜਨਾਨੀ ਦੇਖ ਅੰਦਰ ਵੜ੍ਹੇ 3 ਮੁੰਡੇ | D5 Channel Punjabi

ਇਸ ਖੂਨਦਾਨ ਕੈਂਪ ਵਿੱਚ ਗੁਰਦੁਆਰਾ ਨਾਢਾ ਸਾਹਿਬ ਕਮੇਟੀ, ਭਾਰਤੀ ਕਿਸਾਨ ਯੂਨੀਅਨ (ਸ਼ਹੀਦ ਭਗਤ ਸਿੰਘ) ਵੱਲੋਂ ਪ੍ਰਧਾਨ ਅਮਰਜੀਤ ਸਿੰਘ ਮੋਹੜੀ, ਬਲਜਿੰਦਰ ਸਿੰਘ ਚਡਿਆਲਾ, ਤੇਜਵੀਰ ਸਿੰਘ, ਯੂਵਕ ਸੇਵਾਵਾਂ ਕਲੱਬ ਸਮਰਾਲਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੂਰਨ ਸਹਿਯੋਗ ਰਿਹਾ। ਹਰ ਕਾਰਜ ਫਾਉਂਡੈਸ਼ਨ ਵੱਲੋਂ ਇਸ ਮੋਕੇ ਬੂਟਿਆਂ ਦਾ ਲੰਗਰ ਵੀ ਲਗਾਇਆ ਗਿਆ ਅਤੇ ਖੂਨ ਦਾਨ ਕਰਨ ਵਾਲਿਆਂ ਨੂੰ ਵੀ ਬੂਟਿਆਂ ਨਾਲ ਸਨਮਾਨਿਤ ਕੀਤਾ ਗਿਆ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button