Breaking NewsD5 specialNewsPoliticsPunjabTop News

ਹਰਸਿਮਰਤ ਕੌਰ ਬਾਦਲ ਕੋਰੋਨਾ ਪੌਜ਼ੀਟਿਵ, ਖੁਦ ਨੂੰ ਕੀਤਾ ਇਕਾਂਤਵਾਸ

ਚੰਡੀਗੜ੍ਹ : ਪੰਜਾਬ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਲਗਾਤਾਰ ਮੁਸੀਬਤ ਬਣਦੀ ਜਾ ਰਹੀ ਹੈ। ਹੁਣ ਇਸਦੀ ਚਪੇਟ ‘ਚ ਆਮ ਲੋਕਾਂ ਦੇ ਨਾਲ –  ਨਾਲ ਨੇਤਾ ਅਤੇ ਅਦਾਕਾਰ ਵੀ ਆ ਰਹੇ ਹਨ। ਇਸ ਕੜੀ ‘ਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਕੋਰੋਨਾ ਸੰਕਰਮਿਤ ਹੋ ਗਈ ਹੈ।

ਆਹ ਲੀਡਰਾਂ ਨੇ ਕਰਤਾ ਵੱਡਾ ਕੰਮ !ਸਰਕਾਰਾਂ ਹੈਰਾਨ ਪਰ ਲੋਕ ਖੁਸ਼ !ਬਣੂ 2022 ਇਹਨਾਂ ਦੀ ਸਰਕਾਰ ?

ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਮਾਮੂਲੀ ਲੱਛਣ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ ਅਤੇ ਸਾਵਧਾਨੀ ਵਰਤੀ ਜਾ ਰਹੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button