Breaking NewsD5 specialIndiaNewsTop News

ਹਥਿਆਰ, ਗੋਲਾ ਬਾਰੂਦ ਤੇ ਹੈਰੋਇਨ ਦੀ ਵੱਡੀ ਖੇਪ ਬਰਾਮਦ

ਨਵੀਂ ਦਿੱਲੀ: ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਜਵਾਨਾਂ ਵੱਲੋਂ ਅੱਜ ਜ਼ੀਰੋ ਲਾਈਨ ਗਸ਼ਤ ਕੀਤੀ ਗਈ। ਜਵਾਨਾਂ ਦੀ ਗਸ਼ਤ ਦੌਰਾਨ ਹਥਿਆਰ, ਗੋਲਾ ਬਾਰੂਦ ਤੇ ਹੈਰੋਇਨ ਜ਼ਬਤ ਕੀਤੇ ਗਏ। ਜੰਮੂ ਸੈਕਟਰ ਤੋਂ ਹਥਿਆਰ, ਗੋਲਾ ਬਾਰੂਦ ਤੇ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਗਈ।

LIVE | ਵਿਰੋਧੀਆਂ ‘ਤੇ ਭਾਰੀ ਪਈ ਅਕਾਲੀਆਂ ਦੀ ਤੱਕੜੀ, ਚੱਲਿਆ Sukhbir Badal ਦਾ ਜਾਦੂ | D5 Channel Punjabi

ਮਿਲੀ ਜਾਣਕਾਰੀ ਮੁਤਾਬਿਕ ਬਾਰਡਰ ਪੋਸਟ 35 ਨੇੜੇ ਆਈ.ਬੀ. ਵਿਖੇ ਝਾੜੀਆਂ ਵਿੱਚ ਹਥਿਆਰ, ਗੋਲਾ ਬਾਰੂਦ ਤੇ ਨਸ਼ੀਲੇ ਪਦਾਰਥ ਛੁਪਾ ਕੇ ਰੱਖੇ ਹੋਏ ਸਨ। ਜਵਾਨਾਂ ਨੂੰ ਇਸ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਤਲਾਸ਼ੀ ਅਭਿਆਨ ਚਲਾਇਆ ਅਤੇ ਬੋਰੀ ਵਿੱਚ ਭਰੇ ਹਥਿਆਰ, ਗੋਲਾ ਬਾਰੂਦ ਅਤੇ ਹੈਰੋਇਨ ਬਰਾਮਦ ਕੀਤੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button