ਸ. ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਹਲਕਾਵਾਰ ਅਬਜਰਵਰਾਂ ਦਾ ਐਲਾਨ
ਰੋਪੜ ਜਿਲੇ ਦਾ ਅਬਜਰਵਰ ਅਤੇ ਫਿਰੋਜ਼ਪੁਰ ਅਤੇ ਫਰਦੀਕੋਟ ਜਿਿਲਆਂ ਦੇ ਸਹਾਇਕ ਅਬਜਰਵਰ ਦਾ ਐਲਾਨ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜੱਥੇਬੰਦਕ ਢਾਂਚੇ ਨੂੰ ਸੁਚਾਰੂ ਢੰਗ ਨਾਲ ਮੁੜ ਉਸਾਰਨ ਵਾਸਤੇ ਹਲਕੇ ਦੀਆਂ ਬੂਥ ਪੱਧਰ ਕਮੇਟੀਆਂ ਬਣਾਉਣ ਲਈ ਹਲਕਾਵਾਰ ਅਬਜਰਵਰ ਲਾਉਣ ਦਾ ਫੈਸਲਾ ਕੀਤਾ ਹੈ। ਸ. ਬਾਦਲ ਨੇ ਕਿਹਾ ਕਿ ਸਾਰੇ ਹਲਕਾ ਇੰਚਾਰਜ ਆਪੋ-ਆਪਣੇ ਹਲਕਿਆਂ ਦੀਆਂ ਬੂਥ ਕਮੇਟੀਆਂ ਹਲਕਾਵਾਰ ਅਬਜਰਵਰਾਂ ਦਾ ਸਾਥ ਦੇ ਕੇ ਜਥੇਬੰਦਕ ਢਾਂਚਾ ਮੁਕੰਮਲ ਕਰਵਾਉਣਗੇ। ਸ. ਬਾਦਲ ਨੇ ਦੱਸਿਆ ਕਿ ਸ. ਰਣਜੀਤ ਸਿੰਘ ਗਿੱਲ ਜਿਲਾ ਰੋਪੜ ਦੇ ਅਬਜਰਵਰ ਅਤੇ ਸ. ਤੇਜਿੰਦਰ ਸਿੰਘ ਮਿੱਡੂਖੇੜਾ ਨੂੰ ਸਹਾਇਕ ਅਬਜਰਵਰ ਜਿਲਾ ਫਰੀਦਕੋਟ ਅਤੇ ਸ. ਰਾਜ ਸਿੰਘ ਡਿੱਬੀਪੁਰਾ ਜਿਲਾ ਫਿਰੋਜ਼ਪੁਰ ਦੇ ਸਹਾਇਕ ਅਬਜਰਵਰ ਹੋਣਗੇ।
Breaking News : Deepak Tinu ਦੀ ਹੋਈ ਗ੍ਰਿਫ਼ਤਾਰੀ, ਮੂਸੇਵਾਲਾ ਕਤਲ ’ਚ ਸੀ ਸ਼ਾਮਿਲ | D5 Channel Punjabi
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੀ ਗਈ ਹਲਕਾਵਾਰ ਅਬਜਰਵਰਾਂ ਦੀ ਸੂਚੀ ਅਨੁਸਾਰ ਸ. ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਅਤੇ ਸ਼੍ਰੀ. ਸੰਜੀਵ ਸੋਰੀ ਹਲਕਾ ਬਰਨਾਲਾ, ਸ. ਕੁਲਵੰਤ ਸਿੰਘ ਕੀਤੂ ਅਤੇ ਸ. ਰੁਪਿੰਦਰ ਸਿੰਘ ਸੰਧੂ ਹਲਕਾ ਮਹਿਲ ਕਲਾਂ, ਸ. ਅਵਤਾਰ ਸਿੰਘ ਬਣਵਾਲਾ, ਸ਼੍ਰੀ. ਅਮਿਤ ਕੁਮਾਰ ਸਿੰਪੀ ਬਾਂਸਲ ਅਤੇ ਅਕਾਸ਼ਦੀਪ ਸਿੰਘ ਮਿੱਡੂਖੇੜਾ ਹਲਕਾ ਭੁੱਚੋ ਮੰਡੀ, ਸ਼੍ਰੀ. ਪ੍ਰੇਮ ਕੁਮਾਰ ਅਰੋੜਾ, ਸ. ਬਲਜੀਤ ਸਿੰਘ ਬੀੜਬਹਿਮਣ ਅਤੇ ਸ਼੍ਰੀ. ਹਨੀਸ਼ ਬਾਂਸਲ ਹਲਕਾ ਬਠਿੰਡਾ (ਸ਼ਹਿਰੀ), ਸ. ਇਕਬਾਲ ਸਿੰਘ ਬੱਬਲੀ ਢਿੱਲੋਂ, ਗੁਰਦੇਵ ਸਿੰਘ ਅਤੇ ਸੰਦੀਪ ਸਿੰਘ ਬਾਠ ਹਲਕਾ ਬਠਿੰਡਾ (ਦਿਹਾਤੀ), ਸ. ਅਵਤਾਰ ਸਿੰਘ ਅਤੇ ਸ. ਦਵਿੰਦਰ ਸਿੰਘ ਹਲਕਾ ਤਲਵੰਡੀ ਸਾਬੋ, ਸ. ਪ੍ਰਕਾਸ਼ ਸਿੰਘ ਭੱਟੀ, ਬਲਕਾਰ ਸਿੰਘ ਬਰਾੜ ਅਤੇ ਗੋਲਡੀ ਸੰਗਤ ਹਲਕਾ ਮੋੜ, ਸ਼੍ਰੀ ਸਤੀਸ਼ ਗਰੋਵਰ, ਸ. ਗੁਰਮੇਲ ਸਿੰਘ ਸੰਧੂ ਅਤੇ ਸ਼੍ਰੀ ਵਿਜੇ ਕੁਮਾਰ ਹਲਕਾ ਫਰੀਦਕੋਟ, ਸ. ਕੁਲਦੀਪ ਸਿੰਘ ਕੋਟਸੁਖੀਆ ਅਤੇ ਗੁਰਪਿਆਰ ਸਿੰਘ ਢਿੰਮਾਵਾਲੀ ਹਲਕਾ ਕੋਟਕਪੂਰਾ, ਸ. ਸ਼ੇਰ ਸਿੰਘ ਮੰਡ ਅਤੇ ਸੰਨੀ ਬਰਾੜ ਹਲਕਾ ਜੈਤੋਂ, ਸ. ਸਰਬਜੀਤ ਸਿੰਘ ਝਿੰਜਰ ਹਲਕਾ ਬੱਸੀ ਪਠਾਣਾ, ਸ. ਯਾਦਵਿੰਦਰ ਸਿੰਘ ਯਾਦੂ, ਜਤਿੰਦਰ ਸਿੰਘ ਭੈਣੀ ਅਤੇ ਦਿਲਬਾਗ ਸਿੰਘ ਬਾਘਾ ਹਲਕਾ ਫਤਿਹਗੜ੍ਹ ਸਾਹਿਬ, ਸ. ਜਤਿੰਦਰ ਸਿੰਘ ਧਾਲੀਵਾਲ ਅਤੇ ਜਥੇ. ਹਰਬੰਸ ਸਿੰਘ ਬਡਾਲੀ ਹਲਕਾ ਅਮਲੋਹ, ਸ. ਵਰਦੇਵ ਸਿੰਘ ਮਾਨ, ਲਖਵਿੰਦਰ ਸਿੰਘ ਰੋਹੀਵਾਲਾ, ਸ. ਜੰਗੀਰ ਸਿੰਘ ਕੱਟਿਆਂਵਾਲੀ ਅਤੇ ਜਗਸੀਰ ਸਿੰਘ ਬੱਬੂ ਲਖਮੀਰਵਾਲਾ ਹਲਕਾ ਜਲਾਲਾਬਾਦ, ਸ. ਸਤਿੰਦਰਜੀਤ ਸਿੰਘ ਮੰਟਾ, ਸ. ਗੁਰਦੇਵ ਸਿੰਘ, ਸ. ਗੁਰਵੇਦ ਸਿੰਘ ਅਤੇ ਸਰਤਾਜਪ੍ਰੀਤ ਸਿੰਘ ਤਾਜੀ ਹਲਕਾ ਫਾਜਿਲਕਾ, ਸ਼੍ਰੀ ਅਸ਼ੋਕ ਕੁਮਾਰ ਅਨੇਜਾ, ਸੁਰੇਸ਼ ਸਤੀਜਾ, ਸ. ਹਵਾ ਸਿੰਘ ਪੂਨੀਆ ਅਤੇ ਹਰਚਰਨ ਸਿੰਘ ਪੱਪੂ ਹਲਕਾ ਅਬੋਹਰ, ਸ਼੍ਰੀ ਮਹਿੰਦਰ ਰਿਣਵਾ ਅਤੇ ਸ. ਹਰਬਿੰਦਰ ਸਿੰਘ ਹੈਰੀ ਸੰਧੂ ਹਲਕਾ ਬਲੂਆਣਾ, ਸ. ਸੁਖਦੇਵ ਸਿੰਘ ਲੁਹਕਾ ਅਤੇ ਸ. ਕੁਲਦੀਪ ਸਿੰਘ ਸਾਬਕਾ ਚੇਅਰਮੈਨ ਹਲਕਾ ਜੀਰਾ, ਸ. ਜੋਗਿੰਦਰ ਸਿੰਘ ਜਿੰਦੂ ਅਤੇ ਸ਼੍ਰੀ. ਰੋਹਿਤ ਕੁਮਾਰ ਵੋਹਰਾ ਹਲਕਾ ਫਿਰੋਜ਼ਪੁਰ ਸ਼ਹਿਰੀ, ਸੁਰਿੰਦਰ ਸਿੰਘ ਬੱਬੂ, ਸ. ਚਮਕੌਰ ਸਿੰਘ ਟਿੱਬੀ ਕਲਾਂ ਅਤੇ ਸ. ਬਲਦੇਵ ਸਿੰਘ ਚੰਦੜ ਹਲਕਾ ਫਿਰੋਜ਼ਪੁਰ ਦਿਹਾਤੀ, ਸ. ਗੁਰਬਾਜ਼ ਸਿੰਘ ਸਿੰਘ ਰੱਤੇਵਾਲਾ ਅਤੇ ਹਰਜਿੰਦਰ ਸਿੰਘ ਹਲਕਾ ਗੁਰੂਹਰਸਾਏ, ਸ. ਭਗਤ ਸਿੰਘ ਰੰਧਾਵਾ ਅਤੇ ਇੰਦਰਜੀਤ ਸਿੰਘ ਜਕੜੀਆ ਹਲਕਾ ਕਾਦੀਆਂ, ਸ. ਸੰਤੋਖ ਸਿੰਘ ਅਤੇ ਸ. ਕੰਵਲਜੀਤ ਸਿੰਘ ਹਲਕਾ ਫਤਿਹਗੜ੍ਹ ਚੂੜੀਆਂ, ਜਥੇ. ਅਮਰੀਕ ਸਿੰਘ ਖਲੀਲਪੁਰ, ਸ. ਜਗਤਾਰ ਸਿੰਘ ਗੋਸਲ, ਸ. ਨਿਰਮਲ ਸਿੰਘ ਰੱਤਾ, ਸ. ਗੁਰਮੁੱਖ ਸਿੰਘ ਭੋਜਰਾਜ, ਸ. ਰਛਪਾਲ ਸਿੰਘ ਢਿੱਲੋਂ ਅਤੇ ਸ. ਰਣਜੀਤ ਸਿੰਘ ਮੌੜ ਹਲਕਾ ਡੇਰਾ ਬਾਬਾ ਨਾਨਕ, ਸ. ਸੌਦਾਗਰ ਸਿੰਘ, ਸ. ਬਲਦੇਵ ਸਿੰਘ, ਸ਼੍ਰ੍ਰੀ ਅਨਿਲ ਠਾਕੁਰ ਅਤੇ ਸ. ਲਖਵਿੰਦਰ ਸਿੰਘ ਟਿੰਮੀ ਹਲਕਾ ਮੁਕੇਰੀਆਂ, ਸ. ਰਛਪਾਲ ਸਿੰਘ ਪ੍ਰਿੰਸੀਪਲ ਅਤੇ ਸ. ਨਿਰਮਲ ਸਿੰਘ ਹਲਕਾ ਚੱਬੇਵਾਲ, ਸ. ਬੂਟਾ ਸਿੰਘ ਅਲੀਪੁਰ ਅਤੇ ਹਰਜੀਤ ਸਿੰਘ ਹਲਕਾ ਗੜ੍ਹਸ਼ੰਕਰ, ਸ. ਹਰਜਿੰਦਰ ਸਿੰਘ ਲੱਲੀਆਂ, ਸ. ਜਸਬੀਰ ਸਿੰਘ ਰੁੜਕਾ, ਸ. ਸਤਿੰਦਰ ਸਿੰਘ ਧੰਜੂ ਅਤੇ ਸ. ਬਲਬੀਰ ਸਿੰਘ ਤੇਹਾਂਗ ਹਲਕਾ ਫਿਲੌਰ, ਸ. ਅਵਤਾਰ ਸਿੰਘ ਕਲੇਰ ਅਤੇ ਸ. ਸੁਰਜੀਤ ਸਿੰਘ ਬੱਸੀ ਹਲਕਾ ਨਕੋਦਰ, ਸ. ਸੁਖਦੇਵ ਸਿੰਘ ਅਤੇ ਸ. ਬਲਵਿੰਦਰ ਸਿੰਘ ਹਲਕਾ ਸ਼ਾਹਕੋਟ, ਸ. ਗੁਰਮੀਤ ਸਿੰਘ ਦਾਦੂਵਾਲ ਅਤੇ ਸ. ਪਰਮਜੀਤ ਸਿੰਘ ਰੇੜੂ ਹਲਕਾ ਕਰਤਾਰਪੁਰ, ਸ਼੍ਰੀ ਪਵਨ ਕੁਮਾਰ ਟੀਨੂ, ਸ਼੍ਰੀ ਭਜਨ ਲਾਲ ਚੋਪੜਾ, ਸ. ਅਮਰਜੀਤ ਸਿੰਘ ਕਿਸ਼ਨਪੁਰਾ ਅਤੇ ਸ. ਗੁਰਦੇਵ ਸਿੰਘ ਭਾਟੀਆ ਹਲਕਾ ਜਲੰਧਰ ਪੱਛਮੀ, ਸ਼੍ਰੀ. ਸੁਰੇਸ਼ ਸਹਿਗਲ, ਸ. ਜਸਬੀਰ ਸਿੰਘ ਦਕੋਹਾ ਅਤੇ ਸ. ਸੁਖਮਿੰਦਰ ਸਿੰਘ ਰਾਜਪਾਲ ਹਲਕਾ ਜਲੰਧਰ ਸੈਂਟਰਲ, ਜਥੇ. ਕੁਲਵੰਤ ਸਿੰਘ ਮੰਨਣ, ਸ. ਮਨਿੰਦਰਪਾਲ ਸਿੰਘ ਗੁੰਬਰ ਅਤੇ ਸਤਿੰਦਰ ਸਿੰਘ ਪੀਤਾ ਹਲਕਾ ਜਲੰਧਰ ਉੱਤਰੀ, ਜਥੇ. ਹਰਨਾਮ ਸਿੰਘ ਅਲਾਵਲਪੁਰ ਅਤੇ ਜਥੇ. ਗੁਰਦਿਆਲ ਸਿੰਘ ਨਿੱਜਰ ਹਲਕਾ ਆਦਮਪੁਰ, ਸ. ਗੁਰਿੰਦਰਜੀਤ ਸਿੰਘ ਭੁੱਲਰ ਅਤੇ ਪ੍ਰੋਫੇਸਰ ਜਸਵੰਤ ਸਿੰਘ ਹਲਕਾ ਭੁਲੱਥ, ਸ. ਸਰਵਣ ਸਿੰਘ ਕੁਲਾਰ, ਸ. ਸੁਰਜੀਤ ਸਿੰਘ ਢਿੱਲੋਂ ਅਤੇ ਸ. ਕੁਲਦੀਪ ਸਿੰਘ ਫੁੱਲੇ ਹਲਕਾ ਸੁਲਤਾਨਪੁਰ ਲੋਧੀ, ਡਾ. ਅਮਰਜੀਤ ਸਿੰਘ ਥਿੰਦ ਅਤੇ ਸ਼੍ਰੀ. ਐੱਚ.ਐਸ. ਵਾਲੀਆ ਹਲਕਾ ਫਗਵਾੜਾ, ਸ. ਪਲਵਿੰਦਰ ਸਿੰਘ ਬਾਲੀ ਅਤੇ ਸ. ਜਸਮੇਲ ਸਿੰਘ ਬੋਂਦਲੀ ਹਲਕਾ ਸਮਰਾਲਾ, ਸ. ਰਛਪਾਲ ਸਿੰਘ ਅਤੇ ਸ. ਸਿਮਰਨਜੀਤ ਸਿੰਘ ਢਿੱਲੋਂ ਹਲਕਾ ਸਾਹਨੇਵਾਲ, ਸ. ਗੁਰਚਰਨ ਸਿੰਘ ਗਰੇਵਾਲ ਹਲਕਾ ਪਾਇਲ, ਸ਼੍ਰੀ ਮੋਹਿਤ ਗੁਪਤਾ, ਸ. ਜਗਸੀਰ ਸਿੰਘ ਕਲਿਆਣ ਅਤੇ ਸ. ਹਰਪਾਲ ਸਿੰਘ ਢਿੱਲੋਂ ਹਲਕਾ ਮਾਨਸਾ, ਸ. ਜਤਿੰਦਰ ਸਿੰਘ ਸੋਢੀ ਅਤੇ ਸ. ਮੇਵਾ ਸਿੰਘ ਹਲਕਾ ਸਰਦੂਲਗੜ੍ਹ, ਸ. ਮੋਹਨ ਸਿੰਘ ਬੰਗੀ, ਸ. ਗੁਰਪ੍ਰੀਤ ਸਿੰਘ ਝੱਬਰ ਸ. ਗੁਰਪ੍ਰੀਤ ਸਿੰਘ ਚਾਹਲ ਹਲਕਾ ਬੁਢਲਾਡਾ, ਸੰਨੀ ਗਿੱਲ, ਸ. ਰਣਧੀਰ ਸਿੰਘ ਚੂਹੜਚੱਕ ਅਤੇ ਸ਼੍ਰੀ. ਖਾਨਮੁੱਖ ਭਾਰਤੀ ਹਲਕਾ ਨਿਹਾਲ ਸਿੰਘ ਵਾਲਾ, ਸ. ਬਲਤੇਜ ਸਿੰਘ ਲੰਗੇਆਣਾ, ਸ. ਸੁਖਚਰਨ ਸਿੰਘ ਹਲਕਾ ਬਾਘਾਪੁਰਾਣਾ, ਸ਼੍ਰੀ. ਬਾਲਕ੍ਰਿਸ਼ਨ ਬਾਲੀ, ਸ. ਰੱਬਦੀਪ ਸਿੰਘ ਸੰਘਾ, ਸ਼੍ਰੀ. ਗਵਰਧਨ ਲਾਲ ਪੋਪਲੀ ਹਲਕਾ ਮੋਗਾ, ਸ. ਸੁਖਵਿੰਦਰ ਸਿੰਘ ਦਾਤੇਵਾਲ ਅਤੇ ਸ. ਗੁਰਦੇਵ ਸਿੰਘ ਭੋਲਾ ਹਲਕਾ ਧਰਮਕੋਟ, ਸ. ਭੁਪਿੰਦਰ ਸਿੰਘ ਸੈਣੀ, ਸ. ਜਸਪਾਲ ਸਿੰਘ ਸਰਪੰਚ, ਸ. ਰਜਿੰਦਰ ਸਿੰਘ ਸੈਣੀ ਅਤੇ ਸ. ਮਨਜੀਤ ਸਿੰਘ ਹਲਕਾ ਡੇਰਾ ਬੱਸੀ, ਸ. ਮਨਜੀਤ ਸਿੰਘ ਮੁਧੋਂ ਅਤੇ ਸ. ਮੇਜਰ ਸਿੰਘ ਸੰਗਤਪੁਰਾ ਹਲਕਾ ਖਰੜ, ਸ. ਕੰਵਲਜੀਤ ਸਿੰਘ ਰੂਬੀ, ਬੀਬੀ ਪਰਮਜੀਤ ਕੌਰ ਲਾਂਡਰਾ ਅਤੇ ਬੀਬੀ ਕੁਲਦੀਪ ਕੌਰ ਕੰਗ ਹਲਕਾ ਮੋਹਾਲੀ, ਜੱਥੇ. ਸਰੂਪ ਸਿੰਘ ਅਤੇ ਸ. ਸੁਖਵਿੰਦਰ ਸਿੰਘ ਭੁੱੱਲਰ ਹਲਕਾ ਮਲੋਟ, ਸ. ਹੀਰਾ ਸਿੰਘ ਚੜੇਵਾਨ ਅਤੇ ਸ. ਹਰਪਾਲ ਸਿੰਘ ਬੇਦੀ ਹਲਕਾ ਸ਼੍ਰੀ ਮੁਕਤਸਰ ਸਾਹਿਬ, ਸ. ਸੁਖਦੀਪ ਸਿੰਘ ਸੁਕਾਰ ਅਤੇ ਸ਼੍ਰੀ ਸੋਹਨ ਲਾਲ ਢਾਂਡਾ ਹਲਕਾ ਬੰਗਾ, ਸ਼੍ਰੀਮਤੀ ਸੁਨੀਤਾ ਚੌਧਰੀ, ਸ. ਹਰਬੰਸ ਸਿੰਘ ਅੜਿੱਕਾ ਅਤੇ ਸ. ਰਮਨਦੀਪ ਸਿੰਘ ਥਿਆੜਾ ਹਲਕਾ ਨਵਾਂ ਸ਼ਹਿਰ, ਸ. ਬੁੱਧ ਸਿੰਘ ਬਲਾਕੀਪੁਰ, ਸ. ਜੋਗਿੰਦਰ ਸਿੰਘ ਅਤੇ ਸ. ਸਤਨਾਮ ਸਿੰਘ ਹਲਕਾ ਬਲਾਚੌਰ, ਸ਼੍ਰੀ. ਅਸ਼ੋਕ ਸ਼ਰਮਾ ਅਤੇ ਸ. ਸੁਰਿੰਦਰ ਸਿੰਘ ਮਿੰਟੂ ਹਲਕਾ ਪਠਾਨਕੋਟ, ਸ਼੍ਰੀ. ਮਨਹੋਰ ਲਾਲ ਅਤੇ ਸ. ਪਰਮਜੀਤ ਸਿੰਘ ਹਲਕਾ ਸੁਜਾਨਪੁਰ, ਸ. ਹਰਦੀਪ ਸਿੰਘ ਸੈਣੀ ਅਤੇ ਸ. ਗੁਰਿੰਦਰ ਸਿੰਘ ਗੋਗੀ ਹਲਕਾ ਰੋਪੜ, ਸ. ਪਰਮਜੀਤ ਸਿੰਘ ਢਿੱਲੋਂ ਅਤੇ ਸ. ਅਜਮੇਰ ਸਿੰਘ ਖੇੜਾ ਹਲਕਾ ਚਮਕੌਰ ਸਾਹਿਬ, ਸ਼੍ਰੀ. ਰਜਿੰਦਰ ਦੀਪਾ, ਸ. ਇੰਦਰਮੋਹਨ ਸਿੰਘ ਲਖਮੀਰਵਾਲਾ, ਸ. ਗੁਰਪ੍ਰੀਤ ਸਿੰਘ ਲਖਮੀਰਵਾਲਾ ਅਤੇ ਸ. ਖੁਸ਼ਪਾਲ ਸਿੰਘ ਬੀਰ ਕਲਾਂ ਹਲਕਾ ਸੁਨਾਮ, ਸ. ਤਜਿੰਦਰ ਸਿੰਘ ਸੰਘਰੇੜੀ, ਬੀਬੀ ਪਰਮਜੀਤ ਕੌਰ ਵਿਰਕ ਅਤੇ ਸ. ਇਕਬਾਲ ਸਿੰਘ ਪੂਨੀਆ ਹਲਕਾ ਸੰਗਰੂਰ, ਸ. ਤੇਜਾ ਸਿੰਘ ਕਮਾਲਪੁਰ ਅਤੇ ਸ. ਹਰਪਾਲ ਸਿੰਘ ਖਡਿਆਲ ਹਲਕਾ ਦਿੜ੍ਹਬਾ, ਸ. ਭੁਪਿੰਦਰ ਸਿੰਘ ਭਲਵਾਨ ਅਤੇ ਸ. ਸ਼ੇਰ ਸਿੰਘ ਬੱਲੇਵਾਲ ਹਲਕਾ ਅਮਰਗੜ੍ਹ ਤੋਂ ਹਲਕਾਵਾਰ ਅਬਜਰਵਰ ਹੋਣਗੇ। ਅੱਜ ਦੀ ਜਾਰੀ ਲਿਸਟ ਵਿੱਚ 64 ਹਲਕਿਆਂ ਦਾ ਐਲਾਨ ਕਰ ਦਿੱਤਾ ਹੈ, ਬਾਕੀ ਰਹਿੰਦੇ ਹਲਕਿਆਂ ਦਾ ਐਲਾਨ ਜਲਦ ਕੀਤਾ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.