Breaking NewsD5 specialIndiaNewsPoliticsPunjab

ਸੰਸਦ ‘ਚ ਭਗਵੰਤ ਮਾਨ ਨੇ ਠੋਕੇ ਵਿਰੋਧੀ, ਕਹਿੰਦਾ, ਸੁੰਘਲੋ ਜਿੰਨ੍ਹੇ ਸੁੰਘਣਾ

ਚੰਡੀਗੜ੍ਹ : ਭਗਵੰਤ ਮਾਨ ਨੇ ਲੋਕ ਸਭਾ ‘ਚ ਬੋਲਦਿਆ ਕਿਹਾ ਕਿ ਸਭ ਤੋਂ ਪਹਿਲਾ ਤਾਂ ਮੈਂ ਆਪਣੇ ਬੀਜੇਪੀ ਦੇ ਮਿੱਤਰਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਬੋਲਣਾ ਸ਼ੁਰੂ ਕਰ ਰਿਹਾ ਹਾਂ ਜਿਸਨੇ ਮੇਰਾ ਮੂੰਹ ਸੁੰਘਣਾ ਹੈ ਤਾਂ ਉਹ ਪਹਿਲਾ ਮੇਰੇ ਮੂੰਹ ਸੁੰਘ ਲੈਣ ਫੇਰ ਬਾਅਦ ਵਿੱਚ ਆਉਂਦੇ ਹੋ ਤਾਂ ਪ੍ਰੇਸ਼ਾਨੀ ਹੁੰਦੀ ਹੈ। ਜਦੋਂ ਵੀ ਸੱਚ ਬੋਲਦਾ ਹਾਂ ਤੁਹਾਨੂੰ ਸ਼ੱਕ ਹੁੰਦਾ ਹੈ।

ਸੰਸਦ ‘ਚ ਭਗਵੰਤ ਮਾਨ ਨੇ ਠੋਕੇ ਵਿਰੋਧੀ, ਕਿਹੰਦਾ, ਸੁੰਘਲੋ ਜਿੰਨ੍ਹੇ ਸੁੰਘਣਾ, ਸਪੀਕਰ ਮੈਡਮ ਨੇ ਕੀਤਾ ਸਿੱਧਾ!

ਉੱਥੇ ਹੀ ਜਦੋਂ ਭਗਵੰਤ ਮਾਨ ਬੋਲ ਰਹੇ ਸਨ ਤਾਂ ਸਪੀਕਰ ਮੈਡਮ ਦੇ ਵੱਲੋਂ ਉਨ੍ਹਾਂ ਨੂੰ ਚੁੱਪ ਕਰਵਾਇਆ ਗਿਆ ਤਾਂ ਭਗਵੰਤ ਮਾਨ ਦਾ ਕਹਿਣਾ ਸੀ ਕਿ ਸੀ ਮੈਡਮ ਜੋ ਡਾ. ਭੀਮ ਰਾਓ ਅੰਬੇਦਕਰ ਜੀ ਦਾ ਸੰਵਿਧਾਨ ਹੈ ਉਸ ਦਾ ਕਤਲ ਹੋ ਰਿਹਾ ਹੈ ਉਸਦਾ ਇਹ ਕਤਲ ਹੋ ਰਿਹਾ ਹੈ ਇਸ ਬਿੱਲ ਦੇ ਜ਼ਰੀਏ। ਆਜ਼ਾਦੀ ਤੋਂ ਬਾਅਦ ਕਿਸੇ ਨੂੰ ਵੀ ਧਰਮ ਦੇ ਤਾਂ ਤੇ ਸਿਟੀਜ਼ਨਸਿੱਪ ਨਹੀਂ ਮਿਲੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button