Breaking NewsD5 specialEntertainmentNews

ਸੰਜੈ ਕਪੂਰ ਦੀ ਧੀ ਸ਼ਨਾਇਆ ਕਪੂਰ ਨੂੰ ਲਾਂਚ ਕਰਨਗੇ ਕਰਣ ਜੌਹਰ

ਮੁੰਬਈ : ਬਾਲੀਵੁਡ ਫ਼ਿਲਮਕਾਰ ਕਰਣ ਜੌਹਰ, ਅਦਾਕਾਰ ਸੰਜੈ ਕਪੂਰ ਦੀ ਧੀ ਸ਼ਨਾਇਆ ਕਪੂਰ ਨੂੰ ਲਾਂਚ ਕਰਣ ਜਾ ਰਹੇ ਹਨ। ਕਰਣ ਜੌਹਰ ਕਈ ਸਟਾਰਕਿਡਸ ਨੂੰ ਆਪਣੇ ਧਰਮਾ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਲਾਂਚ ਕਰ ਚੁੱਕੇ ਹਨ। ਕਰਣ ਜੌਹਰ ਹੁਣ ਸੰਜੈ ਕਪੂਰ ਦੀ ਧੀ ਸ਼ਨਾਇਆ ਕਪੂਰ ਨੂੰ ਬਤੋਰ ਅਦਾਕਾਰਾ ਲਾਂਚ ਕਰਨ ਜਾ ਰਹੇ ਹਨ। ਕਰਣ ਜੌਹਰ ਨੇ ਉਨ੍ਹਾਂ ਦੇ ਲਾਂਚਿੰਗ ਦੀ ਘੋਸ਼ਣਾ ਸੋਸ਼ਲ ਮੀਡੀਆ ‘ਤੇ ਕੀਤੀ ਹੈ।

ਲਓ ਜਥੇਬੰਦੀਆਂ ਤੇ ਲੱਖਾ ਸਿਧਾਣਾ ਹੋਣਗੇ ਇਕੱਠੇ, ਮੀਟਿੰਗ ਕਰ ਲੈਣਗੇ ਫੈਸਲਾ!ਸਰਕਾਰ ਨੂੰ ਪਾਤਾ ਵਖ਼ਤ

ਕਰਣ ਜੌਹਰ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਸੀ, ‘ਸਾਡੀ ਫੈਮਲੀ ‘ਚ ਇੱਕ ਹੋਰ ਬਿਊਟੀਫੁਲ ਐਡੀਸ਼ਨ ਹੋਇਆ ਹੈ। ਡੀਸੀਏ ਸਕਾਡ ‘ਚ ਤੁਹਾਡਾ ਸਵਾਗਤ ਹੈ ਸ਼ਨਾਇਆ ਕਪੂਰ। ਉਨ੍ਹਾਂ ਦਾ ਉਤਸ਼ਾਹ ਅਤੇ ਮਿਹਨਤ ਗਜ਼ਬ ਦੀ ਹੈ। ਸਾਡੇ ਨਾਲ ਸ਼ਾਮਿਲ ਹੋਣ ਅਤੇ ਉਨ੍ਹਾਂ ‘ਤੇ ਆਪਣਾ ਪਿਆਰ ਅਤੇ ਅਸ਼ੀਰਵਾਦ ਦਿੱਤਾ ਕਿਉਂਕਿ ਉਹ ਆਪਣੀ ਪਹਿਲੀ ਫਿਲਮ ਧਰਮਾ ਪ੍ਰੋਡਕਸ਼ਨਜ਼ ਦੇ ਨਾਲ ਜੁਲਾਈ ‘ਚ ਸ਼ੁਰੂ ਕਰਨ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button