Breaking NewsD5 specialEntertainmentIndiaNews

ਸੰਗੀਤਕਾਰ ਵਾਜ਼ਿਦ ਖਾਨ ਦਾ ਦੇਹਾਂਤ, ਬਾਲੀਵੁਡ ‘ਚ ਸੋਗ ਦੀ ਲਹਿਰ

ਮੁੰਬਈ : ਬਾਲੀਵੁਡ ਸੰਗੀਤਕਾਰ ਅਤੇ ਗਾਇਕ ਵਾਜਿਦ ਖਾਨ ਦਾ ਸੋਮਵਾਰ ਤੜਕੇ ਦੇਹਾਂਤ ਹੋ ਗਿਆ। ਸੰਗੀਤ ਦੀ ਦੁਨੀਆ ‘ਚ ਸਾਜ਼ਿਦ – ਵਾਜ਼ਿਦ ਦੀ ਮਸ਼ਹੂਰ ਜੋੜੀ ਵਿੱਚੋਂ ਇੱਕ ਵਾਜਿਦ ਦੇ ਦੇਹਾਂਤ ਦੀ ਖਬਰ ਦੀ ਪੁਸ਼ਟੀ ਕਰਦੇ ਹੋਏ ਗਾਇਕ ਸੋਨੂੰ ਨਿਗਮ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਪੋਸਟ ਕਰਕੇ ਕਿਹਾ, ਮੇਰੇ ਭਰਾ ਵਾਜਿਦ ਹੁਣ ਸਾਡੇ ‘ਚ ਵਿੱਚ ਨਹੀਂ ਰਹੇ।

🔴 LIVE | ਅੱਜ ਤੋਂ ਪੰਜਾਬ ‘ਚ ਇਕ ਮਹੀਨੇ ਦਾ Lockdown 5 | ਜਾਣੋ ਦੇਸ਼ ਤੇ ਦੁਨੀਆ ਦੀਆਂ ਵੱਡੀਆਂ ਖ਼ਬਰਾਂ

ਸਾਜ਼ਿਦ – ਵਾਜ਼ਿਦ ਨੇ ਹਾਲ ਹੀ ਵਿੱਚ ਕੋਵਿਡ – 19 ਸੰਕਰਮਣ ਦੀ ਰੋਕਥਾਮ ਦੇ ਮੱਦੇਨਜ਼ਰ ਲਾਗੂ ਲਾਕਡਾਊਨ ਦੇ ਵਿੱਚ ਬਾਲੀਵੁਡ ਸੁਪਰਸਟਾਰ ਸਲਮਾਨ ਖਾਨ ਲਈ ਗੀਤ ਤਿਆਰ ਕੀਤੇ, ਜਿਨ੍ਹਾਂ ਵਿਚੋਂ ਇੱਕ ”ਪਿਆਰ ਕਰੋਨਾ” ਸੀ। ਸਾਰੇ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜਨ ਲਈ ਪ੍ਰੇਰਿਤ ਕਰਨ ਨੂੰ ਲੈ ਕੇ ਇਹ ਪਾਪ ਏਂਥਮ ( ਗੀਤ ) ਬਣਾਇਆ ਗਿਆ ਸੀ। ਅਪ੍ਰੈਲ ‘ਚ ਰਿਲੀਜ਼ ਹੋਏ ਇਸ ਗੀਤ ਨੂੰ ਸਲਮਾਨ ਨੇ ਗਾਇਆ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button