Breaking NewsD5 specialInternationalNews

ਸੜਕ ਕਿਨਾਰੇ ਹਿਰਣ ਨੂੰ ਦਬੋਚੀ ਬੈਠਾ ਸੀ ਖ਼ਤਰਨਾਕ ਅਜਗਰ, ਮਿੰਟ’ਚ ਹੋਇਆ ਅਜਿਹਾ ਚਮਤਕਾਰ

ਨਵੀਂ ਦਿੱਲੀ : ਸੋਸ਼ਲ ਮੀਡੀਆਂ ‘ਤੇ ਇਨੀ ਦਿਨੀਂ ਇੱਕ ਰੋਂਗਟੇ ਖੜੇ ਕਰ ਦੇਣ ਵਾਲਾ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ‘ਚ ਇੱਕ ਵੱਡੇ ਅਜਗਰ ਨੇ ਹਿਰਣ ਨੂੰ ਦਬੋਚ ਲਿਆ। ਇਹ ਰੋਂਗਟੇ ਖੜੇ ਕਰ ਦੇਣ ਵਾਲਾ ਵੀਡੀਓ ਥਾਈਲੈਂਡ ਦੇ ਚਿੜਿਆ ਘਰ ਦਾ ਦੱਸਿਆ ਜਾ ਰਿਹਾ ਹੈ।  ਵੀਡੀਓ ‘ਚ ਤੁਸੀ ਦੇਖ ਸਕਦੇ ਹੋ ਕਿ ਸੜਕ ਕਿਨਾਰੇ ਇੱਕ ਅਜਗਰ ਇੱਕ ਹਿਰਨ ਨੂੰ ਦਬੋਚੀ ਬੈਠਾ ਹੈ ਅਤੇ ਲਗਾਤਾਰ ਉਹ ਆਪਣਾ ਫੰਦਾ ਕਸਦਾ ਦਿਖਾਈ ਦੇ ਰਿਹਾ ਸੀ।

ਗੁਰਦੁਆਰੇ ‘ਚ ਨੰਗਾ ਹੋ ਕੇ ਕੀਤਾ ਹੰਗਾਮਾ,ਸਿੱਧਾ ਗੁਰੂ ਗ੍ਰੰਥ ਸਾਹਿਬ ‘ਤੇ ਮਾਰੀ ਛਾਲ

ਇਸ ਦੌਰਾਨ ਹਿਰਣ ਲਈ ਫਰਿਸ਼ਤਾ ਬਣ ਕੇ ਇੱਕ ਸ਼ਖਸ ਉੱਥੇ ਪਹੁੰਚ ਜਾਂਦਾ ਅਤੇ ਉਹ ਉਸਨੂੰ ਛਡਾਉਣ ਦੀ ਕੋਸ਼ਿਸ਼ ਕਰਨ ਲੱਗਦਾ ਹੈ। ਇਸ ਤੋਂ ਪਹਿਲਾਂ ਕਿ ਅਜਗਰ ਹਿਰਣ ਨੂੰ ਆਪਣਾ ਸ਼ਿਕਾਰ ਬਣਾਉਂਦਾ ਸ਼ਖਸ ਨੇ ਤੁੰਰਤ ਲੱਕੜੀ ਨਾਲ ਅਜਗਰ ਦੀ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਅਚਾਨਕ ਹੋਏ ਇਸ ਹਮਲੇ ਨਾਲ ਅਜਗਰ ਘਬਰਾ ਗਿਆ ਅਤੇ ਹਿਰਣ ਨੂੰ ਛੱਡ ਕੇ ਭੱਜ ਗਿਆ। ਅਜਗਰ ਦੀ ਚੰਗੁਲ ਤੋਂ ਛੁਟਦੇ ਹੀ ਹਿਰਣ ਨੇ ਰਾਹਤ ਦਾ ਸਾਹ ਲਿਆ। ਇਸ ਸਾਰੀ ਘਟਨਾ ਨੂੰ ਉੱਥੇ ਖੜੇ ਇੱਕ ਸ਼ਖਸ ਨੇ ਆਪਣੇ ਕੈਮਰੇ ‘ਚ ਕੈਦ ਕਰ ਲਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button