Breaking NewsD5 specialNewsPunjab

ਸ੍ਰੀ ਮੁਕਤਸਰ ਸਾਹਿਬ ਤੋਂ ਕਰਮਚਾਰੀ ਯੂਨੀਅਨ ਦਾ ਜਥਾ ਦਿੱਲੀ ਰਵਾਨਾ, ਕਿਸਾਨਾਂ ਨੂੰ ਦੇਣਗੇ 1 ਦਿਨ ਦੀ ਤਨਖਾਹ

ਸ੍ਰੀ ਮੁਕਤਸਰ ਸਾਹਿਬ : ਦਿੱਲੀ ‘ਚ ਚੱਲ ਰਹੇ ਕਿਸਾਨਾਂ  ਦੇ ਅੰਦੋਲਨ ‘ਚ ਪੰਜਾਬ ਦੇ ਹਰ ਹਿੱਸੇ ਤੋਂ ਲੋਕ ਪਹੁੰਚ ਰਹੇ ਹਨ। ਉਥੇ ਹੀ ਹੁਣ ਸ੍ਰੀ ਮੁਕਤਸਰ ਸਾਹਿਬ ਦੀ ਮਾਰਕਿਟ ਕਮੇਟੀ ਕਰਮਚਾਰੀ ਯੂਨੀਅਨ ਦਾ ਇੱਕ ਜਥਾ ਦਿੱਲੀ ਲਈ ਰਵਾਨਾ ਹੋਇਆ। ਮਾਰਕਿਟ ਕਮੇਟੀ ਕਰਮਚਾਰੀ ਯੂਨੀਅਨ ਵੱਲੋਂ ਜਿੱਥੇ ਕਿਸਾਨਾਂ  ਦੇ ਸੰਘਰਸ਼ ‘ਚ ਆਪਣੀ ਇੱਕ – ਇੱਕ ਦਿਨ ਦੀ ਤਨਖਾਹ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਬੀਜੇਪੀ ‘ਚ ਪਈ ਫੁੱਟ?ਵੱਡੇ ਲੀਡਰ ਦਾ ਕਿਸਾਨਾਂ ਦੇ ਹੱਕ ‘ਚ ਸਟੈਂਡ,ਜਦੋਂ ਮੈਂ ਮੰਤਰੀ ਸੀ ਉਦੋਂ ਵੀ ਕਾਨੂੰਨ ਹੋਏ ਸੀ ਰੱਦ

ਉਥੇ ਹੀ ਮੁਲਾਜ਼ਮ ਆਪਣੇ ਨਾਲ ਕਿਸਾਨਾਂ ਲਈ ਇੱਕ ਕੁਇੰਟਲ ਚਵਨਪ੍ਰਾਸ਼ ਲੈ ਕੇ ਗਏ ਹਨ, ਜਿਸਨੂੰ ਕਿਸਾਨਾਂ ‘ਚ ਵੰਡਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਸਰਦੀਆਂ ‘ਚ ਠੰਡ ਤੋਂ ਬਚਾਉਣ ਲਈ ਉਨ੍ਹਾਂ ਨੂੰ ਚਵਨਪ੍ਰਾਸ਼ ਦੀ ਲੋੜ ਹੈ ਅਤੇ ਇਹ ਕਿਸਾਨਾਂ ਨੂੰ ਠੰਡ ਤੋਂ ਵੀ ਬਚਾਏਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button