Breaking NewsD5 specialIndiaNewsPoliticsPunjab

ਸੌਦਾ ਸਾਧ ਤੇ Akali Dal ਨੂੰ ਲੈ ਕੇ ਹੋਇਆ ਵੱਡਾ ਖੁਲਾਸਾ, BJP ਦੇ ਮੰਤਰੀ ਨੇ ਖੋਲ੍ਹੀ ਪੋਲ੍ਹ

ਨਵੀਂ ਦਿੱਲੀ : ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਅਕਾਲੀ ਦਲ ਤੋਂ ਖ਼ਤਰਾ ਹੈ। ਜੀ ਹਾਂ ਇਹ ਕਹਿਣਾ ਹੈ ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਦਾ। ਦਰਅਸਲ ਡੇਰਾ ਮੁਖੀ ਰਾਮ ਰਹੀਮ ਨੂੰ ਰੋਹਤਕ ਜੇਲ ਵਿਚ ਅਲੱਗ ਤੋਂ ਰੱਖਿਆ ਗਿਆ ਹੈ। ਜਿਸਤੇ ਬੋਲਦਿਆਂ ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਨੇ ਕਿਹਾ ਕਿ ਰਾਮ ਰਹੀਮ ਨੂੰ ਬੱਬਰ ਖਾਲਸਾ ਸਮੇਤ ਅਕਾਲੀ ਦਲ ਤੋਂ ਜਾਨ ਦਾ ਖਤਰਾ ਹੈ। ਇਸੇ ਲਈ ਹੀ ਰਾਮ ਰਹੀਮ ਨੂੰ ਅਲੱਗ ਤੋਂ ਰੱਖਿਆ ਗਿਆ।

Ram Rahim ਤੇ Akali Dal ਨੂੰ ਲੈ ਕੇ ਹੋਇਆ ਵੱਡਾ ਖੁਲਾਸਾ, BJP ਦੇ ਮੰਤਰੀ ਨੇ ਖੋਲ੍ਹੀ ਪੋਲ੍ਹ (Video)

ਦੱਸ ਦੇਈਏ ਕਿ ਰਾਮ ਰਹੀਮ ਸਾਧਵੀਆਂ ਨਾਲ ਯੋਨ ਸੋਸ਼ਣ ਮਾਮਲੇ ‘ਚ 20 ਸਾਲ ਦੀ ਸਜਾ ਕੱਟ ਰਿਹਾ ਹੈ ਅਤੇ ਉਸਦੇ ਸਿੱਖਾਂ ਨਾਲ ਵੀ ਕਈ ਵਿਵਾਦ ਚਲਦੇ ਹਨ। ਉਸ ਦੇ ਮੱਦੇਨਜ਼ਰ ਬੀਜੇਪੀ ਦੇ ਮੰਤਰੀ ਵੱਲੋਂ ਇਹ ਬਿਆਨ ਦਿੱਤਾ ਗਿਆ ਪਰ ਇਹ ਬੀਜੇਪੀ ਦੇ ਮੰਤਰੀ ਜੋ ਅਕਾਲੀ ਦਲ ਨੂੰ ਲੈ ਕੇ ਬਿਆਨ ਦਿੱਤਾ ਹੈ ਕਿ ਰਾਮ ਰਹੀਮ ਨੂੰ ਅਕਾਲੀ ਤੋਂ ਵੀ ਖ਼ਤਰਾ ਹੈ।

DSP ਅੱਗੇ ਪੇਸ਼ ਹੋ Afsana khan ਨੇ ਮੰਗੀ ਮਾਫੀ

ਇਹ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਗਿਆ ਹੈ। ਕਿਉਂਕਿ ਅਕਾਲੀ ਦਲ ਦੇ ਵੱਡੇ ਤੋਂ ਲੈ ਕੇ ਛੋਟੇ ਲੀਡਰਾਂ ਤੱਕ ਸਾਰੇ ਰਾਮ ਰਹੀਮ ਤੋਂ ਵੋਟਾਂ ਲੈਣ ਜਾਂਦੇ ਰਹੇ ਹਨ ਪਰ ਹੁਣ ਰਾਮ ਰਹੀਮ ਨੂੰ ਅਕਾਲੀ ਦਲ ਤੋਂ ਕਿਸ ਤਰ੍ਹਾਂ ਖ਼ਤਰਾ ਹੋ ਸਕਦਾ ਹੈ। ਅਖੀਰ ਬੀਜੇਪੀ ਦੇ ਮੰਤਰੀ ਨੂੰ ਕਿਵੇਂ ਪਤਾ ਲੱਗਾ ਕਿ ਰਾਮ ਰਹੀਮ ਨੂੰ ਅਕਾਲੀ ਤੋਂ ਖ਼ਤਰਾ ਹੈ। ਜੇ ਖਤਰਾ ਹੈ ਵੀ ਤਾਂ ਉਹ ਕਿਹੜਾ ਅਕਾਲੀ ਲੀਡਰ ਹੈ ਜਿਸ ਤੋਂ ਰਾਮ ਰਹੀਮ ਨੂੰ ਖਤਰਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button