ਸੁਨੀਲ ਜਾਖੜ ਦੀ CM ਮਾਨ ਨੂੰ ਅਪੀਲ
ਚੰਡੀਗੜ੍ਹ : ਸੁਨੀਲ ਜਾਖੜ ਦੇ ਵਲੋਂ ਟਵੀਟ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਪੰਚਾਇਤੀ ਜ਼ਮੀਨਾਂ ਨੂੰ ਲੀਜ਼ ‘ਤੇ ਦੇਣ ਵਾਲੇ ਅਨੁਸੂਚਿਤ ਜਾਤੀਆਂ ਦੇ ਅਧਿਕਾਰ ਤੁਰੰਤ ਬਹਾਲ ਕੀਤੇ ਜਾਣ।
Patiala Clash News : Parwana ਦੀ ਕੋਰਟ ‘ਚ ਪੇਸ਼ੀ, ਰਿਮਾਂਡ ਦੌਰਾਨ ਦੱਸਿਆ ਸੱਚ? | D5 Channel Punjabi
ਉਨ੍ਹਾਂ ਦਾ ਕਹਿਣਾ ਸੀ ਕਿ ਸਵਾਲ ਇਹ ਉੱਠਦਾ ਹੈ ਕਿ, ਕੀ ਇਹ ਪਿਛਲੀ ਸਰਕਾਰ ਦੀ ਆਖਰੀ ਕਾਰਵਾਈ ਸੀ ਜਾਂ ਫਿਰ ਇਸ ਸ਼ਾਸਨ ਦਾ ਪਹਿਲਾ ਕੰਮ? ਉਨ੍ਹਾਂ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿਚ ਸਰਕਾਰ ਸਮੇਤ ਬਾਕੀਆਂ ‘ਤੇ ਵੀ ਨਿਸ਼ਾਨਾ ਸਾਧਿਆ।
I appeal @BhagwantMann ji to restore SC rights in leasing panchayat lands immediately
As notification taking away these was done on 10/3/22,question is-
was it the last act of the previous regime
Or
First act of this regime?Which purported SC/poor champion stands exposed?
— Sunil Jakhar (@sunilkjakhar) May 5, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.