PunjabTop News

ਸੁਖੀਬਰ ਬਾਦਲ ਤੋਂ SIT ਦੀ ਪੁੱਛਗਿੱਛ ਖ਼ਤਮ, ਕਿਹਾ ਜੇਕਰ ਫ਼ੇਰ ਲੋੜ ਪਈ ਤਾਂ ਮੁੜ ਹੋਣਗੇ ਹਾਜ਼ਰ

ਚੰਡੀਗੜ੍ਹ (ਬਿੰਦੂ ਸਿੰਘ) : ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਅੱਜ ਕੋਟਕਪੂਰਾ ਗੋਲੀ ਕਾਂਡ ਮਾਮਲੇ ‘ਚ ਚੰਡੀਗੜ੍ਹ ਵਿਖੇ ਸੈਕਟਰ 32 ‘ਚ ਐੱਲ.ਕੇ. ਯਾਦਵ ਦੀ ਅਗਵਾਈ ਵਾਲੀ ਐੱਸ.ਆਈ.ਟੀ. ਸਾਹਮਣੇ ਪੇਸ਼ ਹੋਏ । ਸੁਖਬੀਰ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਪੰਥ ਅਤੇ ਪੰਜਾਬ ਨਾਲ ਜੁੜਿਆ ਮਸਲਾ ਹੈ। ਇਸ ਮੁੱਦੇ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ।

SIT ਅੱਗੇ Sukhbir Badal ਦੀ ਪੇਸ਼ੀ, ਬਾਹਰ ਆਉਂਦੇ ਹੀ ਕੀਤਾ ਕੁੱਝ ਐਸਾ, ਪੱਤਰਕਾਰ ਕਰਤੇ ਹੈਰਾਨ | D5 Channel Punjabi

ਮੈਂ ਪਹਿਲਾਂ ਵੀ ਜਾਂਚ ਟੀਮ ਨੂੰ ਹਮੇਸ਼ਾ ਸਹਿਯੋਗ ਦਿੱਤਾ ਹੈ ਅਤੇ ਅਗਾਂਹ ਲਈ ਵੀ ਵਚਨਬੱਧ ਹਾਂ। ਅੱਜ ਵੀ ਮੇਰੇ ਤੋਂ ਜੋ ਜਾਣਕਾਰੀ ਮੰਗੀ ਗਈ ਸੀ ਉਹ ਪੂਰੀ ਤਰ੍ਹਾਂ ਮੁਹਈਆ ਕਰਵਾ ਕੇ ਆਇਆ ਹਾਂ, ਜੇਕਰ ਜਾਂਚ ਟੀਮ ਨੂੰ ਫ਼ਿਰ ਲੋੜ ਹੋਵੇ ਤਾਂ ਮੈਂ ਫ਼ਿਰ ਹਾਜ਼ਰ ਹੋ ਜਾਵਾਂਗਾ। ਪਰ ਮੇਰੀ ਇੱਕੋ ਬੇਨਤੀ ਹੈ ਕਿ ਇਸ ਮਸਲੇ ਨੂੰ ਹੋਰ ਲਟਕਾਇਆ ਨਾ ਜਾਵੇ ਅਤੇ ਇਨਸਾਫ ਛੇਤੀ ਤੋਂ ਛੇਤੀ ਕੀਤਾ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button