Breaking NewsD5 specialNewsPunjabTop News

ਸੁਖਜਿੰਦਰ ਸਿੰਘ ਰੰਧਾਵਾ ਦੀ ਪੁਲਿਸ ਅਧਿਕਾਰੀਆਂ ਨਾਲ ਬੈਠਕ

ਅੰਮ੍ਰਿਤਸਰ: ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ।ਅੰਮ੍ਰਿਤਸਰ ਦੇ ਪੁਲਿਸ ਲਾਈਨ ਵਿਖੇ ਰੰਧਾਵਾ ਨੇ ਅੱਜ ਉੱਚ ਪੁਲਿਸ ਅਧਿਕਾਰੀਆਂ ਨਾਲ ਬੈਠਕ ਕੀਤੀ।ਦੱਸ ਦਈਏ ਕਿ ਬੀਤੀ ਕੱਲ ਜਿੱਥੇ ਪਠਾਨਕੋਟ ’ਚ ਗ੍ਰਨੇਡ ਸੁੱਟੇ ਜਾਣ ਦੀ ਖ਼ਬਰ ਮਿਲੀ ਸੀ, ਦੂਜੇ ਪਾਸੇ ਬਮਿਆਲ ਦੇ ਪਿੰਡ ਭਰਮਾਲ ਜੱਟਾਂ ਵਿੱਚ ਕੁਝ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਗਿਆ।

Punjab Politics : Punjab ਆਉਣ ਸਾਰ Kejriwal ਦਾ ਨਵਾਂ ਐਲਾਨ! CM ਚਿਹਰੇ ‘ਤੇ ਵੱਡਾ ਬਿਆਨ || D5 Channel Punjabi

ਇੱਕ ਦਿਨ ਵਿੱਚ ਦੋਨੋਂ ਘਟਨਾਵਾਂ ਵਾਪਰਨ ਕਾਰਨ ਪਿੰਡਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ।ਜਿਸ ਕਾਰਨ ਸੁਖਜਿੰਦਰ ਰੰਧਾਵਾ ਨੇ ਉੱਚ ਪੁਲਿਸ ਅਧਿਕਾਰੀਆਂ ਨਾਲ ਬੈਠਕ ਕਰ ਕੇ ਬੀਤੀ ਕੱਲ ਵਾਪਰੀਆਂ ਦੋਨਾਂ ਘਟਨਾਵਾਂ ’ਤੇ ਗੱਲਬਾਤ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button