Breaking NewsD5 specialIndiaNewsPoliticsPunjabTop News

ਸੀ.ਐੱਮਜ਼ ਕੇਜਰੀਵਾਲ ਅਤੇ ਭਗਵੰਤ ਮਾਨ ਸਵਾਮੀ ਨਾਰਾਇਣ ਅਕਸ਼ਰਾਧਾਮ ਮੰਦਿਰ ਪਹੁੰਚੇ

ਗੁਜਰਾਤ: ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਗਾਂਧੀਨਗਰ ਵਿੱਚ ਸਵਾਮੀ ਨਾਰਾਇਣ ਅਕਸ਼ਰਾਧਾਮ ਮੰਦਰ ਪਹੁੰਚੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਜਰੀਵਾਲ ਦੇ ਨਾਲ ਸਵਾਮੀ ਨਾਰਾਇਣ ਅਕਸ਼ਰਾਧਾਮ ਮੰਦਿਰ ਦੇ ਦਰਸ਼ਨ ਕੀਤੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button