Breaking NewsD5 specialEntertainmentNewsTop News

ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘Youngest In Charge’ ਦਾ ਟੀਜ਼ਰ ਰਿਲੀਜ਼

ਚੰਡੀਗੜ੍ਹ : ਗਾਇਕੀ ਦੇ ਨਾਲ-ਨਾਲ ਰਾਜਨੀਤੀ ‘ਚ ਪੈਰ ਰੱਖਣ ਵਾਲੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਉਸ ਸਮੇਂ ਤੋਂ ਉਨ੍ਹਾਂ ਦੇ ਨਵੇਂ ਗੀਤ ਦਾ ਇੰਤਜ਼ਾਰ ਕਰ ਰਹੇ ਸਨ ਜਦੋਂ ਤੋਂ ਰਾਜਨੀਤੀ ‘ਚ ਆਏ ਸਨ। ਬੀਤੇ ਦਿਨ ਉਨ੍ਹਾਂ ਦਾ ਇਹ ਇੰਤਜ਼ਾਰ ਖ਼ਤਮ ਹੋ ਗਿਆ ਹੈ ਕਿਉਂਕਿ ਸਿੱਧੂ ਦੇ ਨਵੇਂ ਗੀਤ ਦਾ ਟੀਜ਼ਰ ਸਾਹਮਣੇ ਆ ਗਿਆ ਹੈ।

ਬੇਅਦਬੀ ਮਾਮਲੇ ‘ਚ SIT ਦੀ ਕਾਰਵਾਈ, ਡੇਰੇ ‘ਚ ਪਹੁੰਚਿਆ ਚੰਨੀ,ਕਾਂਗਰਸ ‘ਚ ਪਿਆ ਹੋਰ ਖਿਲਾਰਾ! ||D5 Channel Punjabi

ਸਿੱਧੂ ਦੇ ਨਵੇਂ ਰਿਲੀਜ਼ ਹੋਣ ਵਾਲੇ ਗੀਤ ਦਾ ਨਾਂ ‘Youngest In Charge’ ਹੈ। ਇਸ ਗੀਤ ਨੂੰ ਲਿਖਿਆ, ਗਾਇਆ ਤੇ ਕੰਪੋਜ਼ ਖ਼ੁਦ ਸਿੱਧੂ ਮੂਸੇਵਾਲਾ ਨੇ ਕੀਤਾ ਹੈ। ਗੀਤ ’ਚ ਰੈਪ ਸੰਨੀ ਮਾਲਟਨ ਨੇ ਕੀਤਾ ਹੈ, ਜੋ ਵਿਵਾਦਾਂ ਤੋਂ ਪਹਿਲੀ ਵਾਰ ਸਿੱਧੂ ਨਾਲ ਨਜ਼ਰ ਆਉਣ ਵਾਲਾ ਹੈ।ਗੀਤ ਨੂੰ ਦਿ ਕਿੱਡ ਨੇ ਮਿਊਜ਼ਿਕ ਦਿੱਤਾ ਹੈ। ਵੀਡੀਓ ਹਨੀ ਸਿੰਘ ਤੇ ਪੁਲਕਿਤ ਸੇਤੀਆ ਵਲੋਂ ਬਣਾਈ ਗਈ ਹੈ। ਦੱਸ ਦੇਈਏ ਕਿ ਟੀਜ਼ਰ ’ਚ ਸਿਰਫ ਸੰਨੀ ਮਾਲਟਨ ਦੀ ਆਵਾਜ਼ ਸੁਣਾਈ ਦਿੱਤੀ ਹੈ। ਸੰਨੀ ਮਾਲਟਨ ਦਾ ਸਿੱਧੂ ਮੂਸੇ ਵਾਲਾ ਨਾਲ ਵਿਵਾਦ ਵੀ ਰਿਹਾ ਹੈ। ਸੰਨੀ ਨੇ ਸਿੱਧੂ ਦੇ ਕਈ ਗੀਤ ਲਾਈਵ ਹੋ ਕੇ ਲੀਕ ਕੀਤੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button