Breaking NewsD5 specialEntertainmentNewsPunjabTop News

ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਵੱਡਾ ਖ਼ੁਲਾਸਾ, ਮਨਪ੍ਰੀਤ ਕੂਸਾ ਅਤੇ ਰੂਪਾ ਦੇ ਐਨਕਾਉਂਟਰ ਵਾਲੇ ਥਾਂ ਤੋਂ ਬਰਾਮਦ ਹੋਏ ਹਥਿਆਰਾਂ ਦਾ ਸਬੰਧ ਮੂਸੇਵਾਲਾ ਕਤਲਕਾਂਡ ਨਾਲ

ਚੰਡੀਗੜ੍ਹ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਐਨਕਾਉਂਟਰ  ਵਿੱਚ ਮਨਪ੍ਰੀਤ ਕੂਸਾ ਅਤੇ ਰੂਪਾ ਮਾਰੇ ਗਏ ਸਨ । ਪੰਜਾਬ ਪੁਲਿਸ ਨੇ ਐਨਕਾਉਂਟਰ ਵਾਲੀ ਥਾਂ ਤੋਂ  AK47 ਤੇ 9mm ਦੀਆਂ ਗੋਲੀਆਂ ਪਿਸਟਲ  ਆਦਿ ਬਰਾਮਦ ਕੀਤੇ ਸਨ ।

MLA ਸਾਹਮਣੇ ਨੌਜਵਾਨ ਨੇ ਕੱਢੀ ਪਿਸਟਲ! ਫੇਰ ਦੇਖੋ MLA ਨੇ ਕੀ ਕੀਤਾ D5 Channel Punjabi

ਜਿਸ ਨੂੰ ਜਾਂਚ ਵਜੋਂ ਫੋਰੈਂਸਿਕ ਲੈਬ ਵਿਚ ਭੇਜਿਆ ਗਿਆ ਸੀ । ਹੁਣ ਫਰੈਸਿਕ ਰਿਪੋਰਟ ਦੇ ਮੁਤਾਬਿਕ  ਜੋ ਹਥਿਆਰ ਪੰਜਾਬ ਪੁਲਿਸ ਨੇ  ਐਨਕਾਊਂਟਰ ਵਾਲੀ ਥਾਂ ਤੋਂ  ਬਰਾਮਦ ਕੀਤੇ ਸਨ ਉਹਨਾਂ ਹਥਿਆਰਾਂ ਦੀ ਵਰਤੋਂ ਸਿੱਧੂ ਮੂਸੇਵਾਲੇ ਦੇ ਕਤਲ ਸਮੇਂ ਕੀਤੀ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button