Breaking NewsD5 specialNewsPunjabTop News

ਸਿੱਧੂ ਤੋ ਬਾਅਦ Pratap Bajwa ਦੇ ਤਿੱਖੇ ਤੇਵਰ ,ਬੋਲੇ -ਪ੍ਰਮਾਤਮਾ ਅਤੇ ਸਾਰਾ ਪੰਜਾਬ ਵੇਖ ਰਿਹਾ

ਚੰਡੀਗੜ੍ਹ: ਪੰਜਾਬ ਵਿੱਚ ਕਾਂਗਰਸ ਦੇ ਅੰਦਰ ਲੰਬੇ ਸਮੇਂ ਤੋਂ ਗ੍ਰਹਿ ਯੁੱਧ ਚੱਲ ਰਿਹਾ ਹੈ । ਨਵਜੋਤ ਸਿੰਘ ਸਿੱਧੂ ਆਏ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਨਿਸ਼ਾਨਾ ਸਾਧ ਰਹੇ ਹਨ । ਉਥੇ ਹੀ ਸਿੱਧੂ ਦੀ ਤਰ੍ਹਾਂ ਹੁਣ ਰਾਜ ਸਭਾ ਮੈਂਬਰ ਅਤੇ ਕਾਂਗਰਸ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੀ ਸੋਸ਼ਲ ਮੀਡਿਆ ਉੱਤੇ ਐਕਟਿਵ ਹੋ ਗਏ ਹਨ ।

ਕਿੰਨਰਾਂ ਦੇ ਝਗੜੇ ਦਾ ਪੂਰਾ ਸੱਚ!ਬਾਹਰ ਆਈਆਂ ਅੰਦਰਲੀਆਂ ਗੱਲਾਂ,ਆਹ ਹੈ ਲੜਾਈ ਦਾ ਅਸਲ ਕਾਰਨ!

ਉਨ੍ਹਾਂ ਨੇ ਇਸ਼ਾਰੀਆਂ ਹੀ ਇਸ਼ਾਰੀਆਂ ਵਿੱਚ ਕੈਪਟਨ ਅਮਰਿੰਦਰ ਸਿੰਘ ਉੱਤੇ ਨਿਸ਼ਾਨਾ ਸਾਧਿਆ ਹੈ । ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਹਿੰਮਤ ਕਰੋ ਅਤੇ ਆਪਣੇ ਜ਼ਮੀਰ ਦੀ ਅਵਾਜ ਸੁਣੋ। ਪ੍ਰਮਾਤਮਾ ਅਤੇ ਸਾਰਾ ਪੰਜਾਬ ਸਾਨੂੰ ਵੇਖ ਰਿਹਾ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button