ਸਿੱਧੂ ‘ਤੇ ਕਾਂਗਰਸ ਦੇ ਇਸ MLA ਨੇ ਸਾਧਿਆ ਨਿਸ਼ਾਨਾ, ਕਿਹਾ – ਪਹਿਲਾਂ ਤਾਂ CM ਤੋਂ ਮੁਨਾਫ਼ਾ ਲਿਆ ਹੁਣ ਉਨ੍ਹਾਂ ‘ਤੇ ਹਮਲਾ ਕਰ ਰਹੇ ਹਨ

ਸੁਲਤਾਨਪੁਰ ਲੋਧੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਵਿੱਚ ਵਿਵਾਦ ਬਹੁਤ ਪਹਿਲਾਂ ਹੀ ਸਭ ਦੇ ਸਾਹਮਣੇ ਆ ਚੁੱਕੇ ਸੀ, ਹੁਣ ਤਾਂ ਇਹ ਦੋਵੇਂ ਵੀ ਇੱਕ ਦੂਜੇ ਦੇ ਸਾਹਮਣੇ ਆ ਚੁੱਕੇ ਹਨ। ਉਥੇ ਹੀ ਪੰਜਾਬ ਕਾਂਗਰਸ ਦੇ ਆਗੂ ਵੀ ਦੋ ਗੁਟਾਂ ਵਿੱਚ ਵੰਡ ਗਏ ਹਨ। ਕੁੱਝ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹਨ। ਇਸ ‘ਚ ਹੁਣ ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਸਾਧਿਆ ਹੈ।
ਕੋਟਕਪੂਰਾ ਗੋਲੀਕਾਂਡ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਅਦਾਲਤ ਦਾ ਵੱਡਾ ਫੈਸਲਾ! ਆਇਆ ਨਵਾਂ ਮੋੜ !
ਉਸਨੇ ਲਿਖਿਆ ਕਿ ਇਹ ਬਹੁਤ ਬਦਕਿਸਮਤੀ ਹੈ, ਜਿਸ ਨੇ ਪਹਿਲਾਂ ਮੁੱਖ ਮੰਤਰੀ ਦਾ ਫਾਇਦਾ ਚੱਕਿਆ ਸੀ ਅਤੇ ਹੁਣ ਸਵਾਰਥੀ ਹਿੱਤਾਂ ਨਾਲ ਹਮਲਾ ਕਰ ਰਿਹਾ ਹੈ। ਨਹੀਂ ਤਾਂ, ਕਿਸੇ ਤੋਂ ਮੁਸ਼ਕਿਲ ਸਮੇਂ ਵਿੱਚ ਪਰਿਵਾਰ ਦੇ ਮੁਖੀ ਦੇ ਨਾਲ ਖੜੇ ਹੋਣ ਦੀ ਉਮੀਦ ਕੀਤੀ ਜਾਂਦੀ ਸੀ।
It’s unfortunate, who took benefits from CM in past are now attacking with vested interests. Otherwise, in a family, it is expected to stand by the head of family, in hard times.
— Navtej Singh Cheema (@navtej_cheema) April 29, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.