NewsBreaking NewsD5 specialPoliticsPunjab

ਸਿੱਖ ਕਤਲੇਆਮ ਮਾਮਲੇ ‘ਤੇ ਅਕਾਲੀ ਲੀਡਰ ਨੇ ਕਰਤੇ ਵੱਡੇ ਖੁਲਾਸੇ! ਸੁਣਕੇ ਉੱਡ ਜਾਣਗੇ ਕਾਂਗਰਸੀਆਂ ਦੇ ਹੋਸ਼ !

ਫਤਿਹਗੜ੍ਹ ਸਾਹਿਬ : ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ ਕਿ ਅਜਾਦ ਭਾਰਤ ‘ਚ 84 ਵਿਚ ਸਿੱਖਾ ਦਾ ਕਤਲੇਆਮ ਹੋਇਆ ਸੀ। ਉਨ੍ਹਾਂ ਦੇ ਕਾਤਲਾਂ ਨੂੰ ਹੁਣ ਤੱਕ ਕੋਈ ਸਜਾਵਾਂ ਨਹੀਂ ਦਿੱਤੀਆਂ ਗਈਆ ਪ੍ਰੰਤੂ ਅਕਾਲੀ ਦਲ ਦੇ ਯਤਨਾਂ ਸਦਕਾ ਸੱਜਣ ਕੁਮਾਰ ਸਲਾਖਾ ਪਿੱਛੇ ਹੈ। ਚੰਦੂਮਾਜਰਾ ਨੇ ਕਿਹਾ ਕਿ ਕਤਲੇਆਮ ਦੋਸ਼ੀ ਅਜੇ ਤੱਕ ਬਾਹਰ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ 84 ਪੀੜਤਾਂ ਦੇ ਜ਼ਖਮਾ ਤੇ ਉਦੋਂ ਹੀ ਮੱਲ੍ਹਮ ਲੱਗੇਗੀ ਜਦੋਂ ਸਾਰੇ ਦੋਸ਼ੀ ਜੇਲ੍ਹਾਂ ‘ਚ ਬੰਦ ਹੋਣਗੇ।

ਯੂਪੀ ਦੀ ਮਹਿਲਾ ਨੇ ਦਿੱਤੀ ਸਿੱਖ ਕਿਸਾਨਾਂ ਨੂੰ ਸਿੱਧੀ ਧਮਕੀ!ਵੀਡੀਓ ਹੋਈ ਅੱਗ ਵਾਂਗ ਵਾਇਰਲ !

ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੀੜਤ ਪਰਿਵਾਰਾ ਦੀ ਜੋ ਸਹਾਇਤਾ ਹੋਣੀ ਸੀ ਉਹ ਨਹੀ ਹੋ ਸਕੀ ਪਰ ਪੰਥ ਤੇ ਪੰਥ ਦੀਆਂ ਸੰਸਥਾਵਾਂ ਨੇ ਉਨ੍ਹਾਂ ਪਰਿਵਾਰਾਂ ਨੂੰ ਯਤਨ ਕੀਤਾ ਕਿ ਪੀੜਿਤ ਪਰਿਵਾਰਾਂ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾ ਸਕੇ। ਉੱਥੇ ਹੀ ਸਮੇਂ ਦੀਆਂ ਸਰਕਾਰਾ ਨੇ ਕੋਸ਼ਿਸ ਕੀਤੀ ਸੀ ਪਰ ਜਿੰਨਾ ਉਨ੍ਹਾਂ ਦਾ ਹੱਕ ਬਣਦਾ ਸੀ ਉਨੀ ਸਹਾਇਤਾ ਨਹੀ ਹੋਈ ਹੈ। ਇਸ ਤੋਂ ਇਲਾਵਾ ਚੰਦੂਮਾਜਰਾ ਨੇ ਕਿਹਾ ਕਿ ਬੇਅਬਦੀਆਂ ਦੀਆਂ ਘਟਨਾਵਾਂ ਨੂੰ ਸਾਜਿਸ ਤਹਿਤ ਅੰਜਾਮ ਦਿੱਤਾ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button