Breaking NewsD5 specialNewsPunjabTop News

ਸਿੱਖ ਅਜਾਇਬ ਘਰ ਵਿਚੋਂ ਹਟਾਈ ਜਾਵੇ ਭਗਤ ਸਿੰਘ ਦੀ ਤਸਵੀਰ: ਈਮਾਨ ਸਿੰਘ ਮਾਨ

ਸੰਗਰੂਰ: ਬੀਤੇ ਦਿਨ ਸੰਗਰੂਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਭਗਤ ਸਿੰਘ ਬਾਰੇ ਦਿਤੇ ਬਿਆਨ ਤੋਂ ਬਾਅਦ ਹੁਣ ਉਨ੍ਹਾਂ ਦੇ ਪੁੱਤਰ ਈਮਾਨ ਸਿੰਘ ਨੇ ਸ਼ੋਮਣੀ ਕਮੇਟੀ ਤੋਂ ਮੰਗ ਕੀਤੀ ਕਿ ਸਿੱਖ ਅਜਾਇਬ ਘਰ ਵਿਚੋਂ ਭਗਤ ਸਿੰਘ ਦੀ ਫ਼ੋਟੋ ਹਟਾਈ ਜਾਵੇ।

ਓ ਤੇਰੀ! ਚਾਰੇ ਪਾਸੇ ਪਾਣੀ ਹੀ ਪਾਣੀ, ਨਹੀਂ ਦਿਖ ਰਹੀ ਧਰਤੀ | D5 Channel Punjabi

ਉਨ੍ਹਾਂ ਦਾ ਕਹਿਣਾ ਹੈ ਕਿ ਭਗਤ ਸਿੰਘ ਇਕ ਨਾਸਤਿਕ ਬੰਦਾ ਸੀ ਅਤੇ ਉਸ ਦੀ ਫ਼ੋਟੋ ਸਿੱਖ ਅਜਾਇਬ ਘਰ ਵਿਚੋਂ ਹਟਾਈ ਜਾਵੇ ਙ ਉਨ੍ਹਾਂ ਨੇ ਐੱਸ.ਜੀ.ਪੀ.ਸੀ. ਗੁਰਦੁਆਰਾ ਸਾਹਿਬ ਦੇ ਅਜਾਇਬ ਘਰ ਨੂੰ ਮੰਗ ਪੱਤਰ ਸੌਂਪ ਕੇ ਭਗਤ ਸਿੰਘ ਦੀ ਤਸਵੀਰ ਹਟਾਉਣ ਦੀ ਮੰਗ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button