Breaking NewsD5 specialNewsPunjabTop News

ਸਿੱਖਿਆ ‘ਤੇ ਬਹਿਸ ਜਾਰੀ : Pragat Singh ਨੇ ਦਿਖਾਈ ਗੁਰਦਾਸਪੁਰ ਦੇ ਸਰਕਾਰੀ ਸਕੂਲ ਦੀ ਝਲਕ

ਚੰਡੀਗੜ੍ਹ  : ਪੰਜਾਬ ਅਤੇ ਦਿੱਲੀ ਦੇ ਸਕੂਲਾਂ ਨੂੰ ਲੈ ਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਵਿੱਚ ਲਗਾਤਾਰ ਟਵਿੱਟਰ ਵਾਰ ਜਾਰੀ ਹੈ। ਆਏ ਦਿਨ ਦੋਵੇਂ ਇੱਕ ਦੂਜੇ ‘ਤੇ ਜ਼ੁਬਾਨੀ ਹਮਲੇ ਬੋਲ ਰਹੇ ਹਨ। ਇਸ ‘ਚ ਹੁਣ ਪਰਗਟ ਸਿੰਘ ਨੇ ਗੁਰਦਾਸਪੁਰ ਦੇ ਸਕੂਲ ਦੀ ਇੱਕ ਵੀਡੀਓ ਸਾਂਝੀ ਕਰ ਬਿਨ੍ਹਾਂ ਨਾਮ ਲਏ ਮਨੀਸ਼ ਸਿਸੋਦੀਆ ‘ਤੇ ਹਮਲਾ ਬੋਲਿਆ ਹੈ।

CM Channi Live : ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ! ਕਾਂਗਰਸ ‘ਚ ਸਿੱਧੂ ਮੂਸੇਵਾਲਾ ਦੀ ਐਂਟਰੀ !

ਦਰਅਸਲ ਪਰਗਟ ਸਿੰਘ ਨੇ ਟਵੀਟ ਕਰ ਲਿਖਿਆ ਇਹ ਗੁਰਦਾਸਪੁਰ ਦੇ ਸੀਮਾਵਰਤੀ ਜ਼ਿਲ੍ਹੇ ‘ਚ ਸਾਡਾ ਸਰਕਾਰੀ ਸਕੂਲ ਸ਼ੇਖੂਪੁਰਾ ਹੈ। ਪੰਜਾਬ ਦੇ ਅਧਿਆਪਕਾਂ, ਸਥਾਨਕ ਭਾਈਚਾਰੇ, ਐਨਆਰਆਈ ਅਤੇ ਸਾਡੀ ਸਰਕਾਰ ‘ਤੇ ਮਾਣ ਹੈ, ਜਿਨ੍ਹਾਂ ਨੇ ਇਸ ਤਰ੍ਹਾਂ ਦੇ ਸਕੂਲ ਬਣਾਉਣ ਲਈ ਨਜ਼ਰ ਦਿਖਾਈ ਅਤੇ ਆਪਣਾ ਸਮਾਂ, ਊਰਜਾ ਅਤੇ ਪੈਸਾ ਲਗਾਇਆ।ਞ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button