Breaking NewsD5 specialNewsPunjabTop News
ਸਿੰਘੂ ਬਾਰਡਰ ‘ਤੇ ਮਾਹੌਲ ਹੋਇਆ ਤਣਾਅਪੂਰਣ
ਸਿੰਘੂ ਬਾਰਡਰ : ਸਿੰਘੂ ਬਾਰਡਰ ਵਿਖੇ ਸਥਾਨਕ ਲੋਕਾਂ ਨੇ ਕਿਸਾਨ ਅੰਦੋਲਨ ਖਿਲਾਫ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਜਿਥੋਂ ਝੜਪਾਂ ਦੀਆਂ ਵੀ ਖ਼ਬਰਾਂ ਹਨ। ਭਾਰੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।
ਪੁਲਿਸ ਦਾ ਬਾਰਡਰ ‘ਤੇ ਪਿਆ ਘੇਰਾ ਦੇਖ ਗਾਜ਼ੀਪੁਰ ਪਹੁੰਚੀਆਂ ਜਥੇਬੰਦੀਆਂ!ਪੁਲਿਸ ਨੂੰ ਪਾਤੀ ਬਿਪਤਾ! ਵੱਡੀ ਹਲਚਲ !
ਕੁੱਝ ਲੋਕਾਂ ਵਲੋਂ ਕਿਸਾਨਾਂ ‘ਤੇ ਪੱਥਰਬਾਜ਼ੀ ਤੇ ਡਾਂਗਾ ਨਾਲ ਹਮਲਾ ਕਰ ਦਿੱਤਾ ਹੈ। ਭਾਰੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.