Breaking NewsD5 specialIndiaNewsPunjab

ਸਿੰਘਾਂ ਤੇ ਡੇਰਾ ਪ੍ਰੇਮੀਆਂ ਦੀ ਹੋ ਗਈ ਲੜਾਈ, ਕਿਰਪਾਨਾਂ ਲੈ ਕੇ ਵੜ੍ਹ ਗਏ ਡੇਰਾ ਪ੍ਰੇਮੀ ਦੇ ਘਰ (ਵੀਡੀਓ)

ਡੇਰਾ ਪ੍ਰੇਮੀ ਦੇ ਕਾਰਨਾਮੇ ਦੀਆਂ ਇਹ ਤਸਵੀਰਾਂ ਦੇਖੋ … ਤਸਵੀਰਾਂ ‘ਚ ਤੁਸੀਂ ਦੇਖ ਦੇਖ ਹੀ ਲਿਆ ਡੇਰਾ ਪ੍ਰੇਮੀ ਨੇ ਕਿਵੇਂ ਸਰਬੰਸਦਾਨੀ ਗੁਰੂ ਬੋਬਿੰਦ ਸਿੰਘ ਜੀ ਦੀ ਤੁਲਨਾ ਸੌਦਾ ਸਾਧ ਨਾਲ ਕਰਨ ਦੀ ਕੋਸ਼ਿਸ ਕੀਤੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਕ ਪਾਸੇ ਲੋਕ ਸਭਾ ਚੋਣਾਂ ਕਾਰਨ ਮਾਹੌਲ ਗਰਮਾਇਆ ਹੋਇਆ ਹੈ। ਦੂਜੇ ਪਾਸੇ ਮਾਹੌਲ ਨੂੰ ਤਣਾਅਪੂਰਨ ਕਰਨ ਲਈ ਇੱਕ ਵਾਰ ਫਿਰ ਬਲਾਤਕਾਰੀ ਸੌਦਾ ਸਾਧ ਦੇ ਚੇਲਿਆਂ ਵਲੋਂ ਸਿੱਖ ਧਰਮ ਬਾਰੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਜਾ ਰਹੀਹੈ।

Read Also ਬੇਅਦਬੀ ਮਾਮਲੇ `ਚ ਹੁਣ ਤੱਕ 9 ਡੇਰਾ ਪ੍ਰੇਮੀ ਗ੍ਰਿਫ਼ਤਾਰ

ਉਨ੍ਹਾਂ ਵਲੋਂ ਅਜਿਹੇ ਕਰਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਇਸ ਵੀਡੀਓ ਦੇ ਵਾਇਰਲ ਤੋਂ ਬਾਅਦ ਸਿੰਘਾਂ ਨੇ ਇਸ ਵਿਅਕਤੀ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਆਖਿਰਕਾਰ ਸਿੰਘਾਂ ਨੇ ਇਸ ਵਿਅਕਤੀ ਦਾ ਪਤਾ ਲੱਭ ਲਿਆ ਤੇ ਉਸ ਦੇ ਘਰ ਪਹੁੰਚ ਗਏ। ਗਨੀਮਤ ਰਹੀ ਕੀ ਸਿੰਘਾਂ ਨੂੰ ਸੌਦੇ ਸਾਧ ਦਾ ਚੇਲਾ ਘਰ ਨਹੀਂ ਮਿਲਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button