Breaking NewsD5 specialInternationalNewsTop News

ਸਿਡਨੀ ਡਾਇਲਾਗ ਵਿੱਚ ਪ੍ਰਧਾਨ ਮੰਤਰੀ Modi ਦਾ ਸੰਬੋਧਨ

ਨਵੀਂ ਦਿੱਲੀ: ਸਿਡਨੀ ਡਾਇਲਾਗ ਵਿੱਚ ਪ੍ਰਧਾਨ ਮੰਤਰੀ Narendra Modi ਨੇ ਅੱਜ ਜਨਤਾ ਨੂੰ ਸੰਬੋਧਿਤ ਕੀਤਾ।ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ Modi ਨੇ ਕਿਹਾ ਕਿ ਅਸੀਂ 5-ਜੀ ਅਤੇ 6-ਜੀ ਦੂਰਸੰਚਾਰ ਤਕਨਾਲੋਜੀਆਂ ਵਿੱਚ ਸਵਦੇਸ਼ੀ ਸਮਰਥਾਵਾਂ ਨੂੰ ਵਿਕਸਿਤ ਕਰਨ ਵਿੱਚ ਬਹੁਤ ਵੱਡਾ ਨਿਵੇਸ਼ ਕਰ ਰਹੇ ਹਾਂ।

Kisan Bill 2020 : ਜਥੇਬੰਦੀਆਂ ਨੇ ਪਲਟ ਤਾਂ ਤਖ਼ਤ, ਮੂਧੇ ਮੂੰਹ ਗਿਰੀ BJP ਸਰਕਾਰ || D5 Channel Punjabi

ਇਸ ਤੋਂ ਇਲਾਵਾ Modi ਦਾ ਕਹਿਣਾ ਸੀ ਕਿ ਡਿਜੀਟਲ ਨੇਤਾ ਅਤੇ ਲੋਕਤੰਤਰ ਦੇ ਰੂਪ ਵਿੱਚ ਭਾਰਤ ਭਾਈਵਾਲਾਂ ਨਾਲ ਕੰਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।ਦੂਜੇ ਪਾਸੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Scott Morrison ਨੇ ਸੰਬੋਧਨ ਕਰਦਿਆਂ ਕਿਹਾ ਆਸਟ੍ਰੇਲੀਆ ਤੇ ਭਾਰਤ ਦੀ ਦੋਸਤੀ ਕਾਫ਼ੀ ਡੂੰਘੀ ਹੈ ਅਤੇ ਸਮੇਂ ਦੇ ਨਾਲ-ਨਾਲ ਦੋਹਾਂ ਦੇਸ਼ਾਂ ਦੇ ਰਿਸ਼ਤੇ ਅੱਗੇ ਵੱਧਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button