Breaking NewsD5 specialInternationalNewsPoliticsPunjab

ਸਿਆਸੀ ਭੂਚਾਲ ਲਿਆਉਣ ਵਾਲੇ NRI ਦੀ EXCLUSIVE INTERVIEW ਸੁਣੋ ਕਿਹੜੇ ਮੰਤਰੀ ਤੇ MLA ਜ਼ਮੀਨਾਂ ਦੱਬਦੇ ਨੇ ?

ਪਟਿਆਲਾ : ਬੀਤੇ ਦਿਨੀ ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ। ਜਿਸ ਵਿੱਚ ਇੱਕ NRI ਦੇ ਵੱਲੋਂ ਕਾਂਗਰਸੀ ਮੰਤਰੀ, ਵਿਧਾਇਕ ਤੇ OSD ਤੇ ਇਲਜ਼ਾਮ ਲਗਾਏ ਜਾ ਰਹੇ ਸਨ।

Lockdown 4.0 Guidelines | ਕੀ ਖੁੱਲ੍ਹਾ ਤੇ ਕੀ ਬੰਦ ਰਹੇਗਾ, ਬੱਸਾਂ, ਰੇਲਾਂ, ਦੁਕਾਨਾਂ, ਸਕੂਲਾਂ ਲਈ ਨਵੇਂ ਹੁਕਮ

ਉਨ੍ਹਾਂ ਨੇ ਲਾਈਵ ਹੋ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਤੁਹਾਡਾ ਇੱਕ ਮੰਤਰੀ ਤੇ ਤੁਹਾਡਾ ਇੱਕ ਖਾਸ OSD ਤੇ ਇੱਕ ਐਮਐਲਏ ਜਿਨ੍ਹਾਂ ਨੇ ਕਿ ਪਿਛਲੇ 2017 ਤੋਂ ਲੈ ਕੇ 2020 ਅਜੇ ਤੱਕ ਹੈਰਾਸ ਕਰ ਰਹੇ ਹਨ ਅਜੇ ਨਹੀਂ ਹੱਟ ਰਹੇ। ਸਾਡੇ ਮੈਟਰ ਦੇ ਦਖਲਅੰਦਾਜ਼ੀ ਕਰ ਰਹੇ ਹਨ। ਜਿਸਦੇ ਪਿੱਛੇ ਦਾ ਕਾਰਨ ਹੈ ਕਿ ਇਹ ਵਿਰੋਧੀ ਪਾਰਟੀਆਂ ਦੇ ਨਾਲ ਮਿਲ ਕੇ ਸਾਡੀ ਕਰੌੜਾਂ ਦੀ ਪ੍ਰਾਪਰਟੀ ਦੱਬਣਾ ਚਾਹੁੰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button