Breaking NewsD5 specialIndiaNewsPoliticsPunjab

ਸਾਬਕਾ SSP Charanjit Sharma ਦਾ ਰਿਮਾਂਡ ਖ਼ਤਮ, ਆ ਸਕਦੈ ਨਵਾਂ ਫ਼ੈਸਲਾ (ਵੀਡੀਓ)

ਬਹਿਬਲਕਲਾਂ ਗੋਲੀ ਕਾਂਡ ਦੇ ਮੁਲਜ਼ਮ ਨਾਮਜ਼ਦ ਪੁਲਿਸ ਅਫਸਰ ਐੱਸ ਐੱਸ ਪੀ ਚਰਨਜੀਤ ਸ਼ਰਮਾ ਦਾ ਪੁਲਿਸ ਰਿਮਾਂਡ ਹੋਇਆ ਖਤਮ, ਵਿਸ਼ੇਸ਼ ਜਾਂਚ ਟੀਮ ਫਰੀਦਕੋਟ ਦੀ ਅਦਾਲਤ ‘ਚ ਕਰੇਗੀ ਪੇਸ਼.. ਟੀਮ ਵਲੋਂ ਰਿਮਾਂਡ ਨੂੰ ਵਧਾਉਣ ਲਈ ਅਦਾਲਤ ‘ਚ ਕੀਤੀ ਜਾ ਸਕਦੀ ਏ ਅਪੀਲ।

ਪੰਜਾਬ ਦੇ ਨਵੇਂ ਡੀਜੀਪੀ ਦੀ ਚੋਣ ਸਬੰਧੀ ਯੂ.ਪੀ.ਐੱਸ.ਸੀ ਕਰੇਗੀ ਦਿੱਲੀ ਵਿਖੇ ਬੈਠਕ…ਪੰਜਾਬ ਸਰਕਾਰ ਨੇ ਐੱਸ ਟੀ ਐੱਫ ਮੁਖੀ ਮੁਹੰਮਦ ਮੁਸਤਫ਼ਾ ਤੇ ਦਿਨਕਰ ਗੁਪਤਾ ਦੇ ਨਾਂ ਰੱਖੇ ਸਨ ਕਮਿਸ਼ਨ ਕੋਲ ਸਭ ਤੋਂ ਅੱਗੇ।

Read Also ਗੈਂਗਸਟਰ ਦਿਲਪ੍ਰੀਤ ਨੂੰ ਮਿਲਿਆ 7 ਦਿਨ ਦਾ ਪੁਲਿਸ ਰਿਮਾਂਡ

ਬੇਨਾਮੀ ਸੰਪਤੀ ਦੇ ਮਾਮਲੇ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾ ਦੇ ਬੇਟੇ ਰਣਇੰਦਰ ਸਿੰਘ ਖਿਲਾਫ ਲੁਧਿਆਣਾ ਸੈਸ਼ਨ ਕੋਰਟ `ਚ ਹੋਵੇਗੀ ਸੁਣਵਾਈ…ਆਮਦਨ ਕਰ ਵਿਭਾਗ ਨੇ ਕੀਤਾ ਸੀ 2016 ‘ਚ ਮਾਮਲਾ ਦਰਜ।

ਭ੍ਰਿਸ਼ਟਾਚਾਰ ਦੇ ਮਾਮਲੇ ਦੇ ਮੁਲਜ਼ਮ ਤੇ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਦੀ ਛੁੱਟੀ ਦੀ ਅਰਜ਼ੀ `ਤੇ ਅਦਾਲਤ ਅੱਜ ਕਰ ਸਕਦੀ ਹੈ ਵਿਚਾਰ, ਬੀਮਾਰੀਆਂ ਦਾ ਹਵਾਲਾ ਦੇ ਕੇ ਇਲਾਜ ਲਈ ਮੋਹਲਤ।

ਉੱਤਰ ਭਾਰਤ ਵਿੱਚ ਧੁੰਦ ਦਾ ਕਹਿਰ ਫਿਰ ਤੋਂ ਜਾਰੀ… ਤਾਪਮਾਨ ‘ਚ ਆਈ ਗਿਰਾਵਟ, ਠੰਡ ਅਤੇ ਧੁੰਦ ਕਾਰਨ ਪੰਜਾਬ ਅਤੇ ਹਰਿਆਣਾ ਸਣੇ ਪੂਰੇ ਉੱਤਰੀ ਭਾਰਤ `ਚ ਜਨਜੀਵਨ ਹੋਇਆ ਪ੍ਰਭਾਵਿਤ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button